ਸੋਨਾਰਿਕਾ ਭਦੌਰੀਆ ਦੀ ਐਕਟਿੰਗ ਤੋਂ ਹਰ ਕੋਈ ਵਾਕਿਫ ਹੈ

ਪਰ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਕਿ ਉਹ ਕਿੰਨੀ ਪੜ੍ਹੀ-ਲਿਖੀ ਹੈ

ਸੋਨਾਰਿਕਾ ਦਾ ਜਨਮ 3 ਦਸੰਬਰ 1992 ਨੂੰ ਹੋਇਆ ਸੀ

ਸੋਨਾਰਿਕਾ ਨੇ ਆਪਣੀ ਸਕੂਲੀ ਪੜ੍ਹਾਈ ਯਸ਼ੋਧਾਮ ਹਾਈ ਸਕੂਲ ਅਤੇ ਕਾਲਜ ਮੁੰਬਈ ਤੋਂ ਕੀਤੀ

ਸੋਨਾਰਿਕਾ ਨੇ ਅਗਲੇਰੀ ਪੜ੍ਹਾਈ ਲਈ ਡੀਜੀ ਰੂਪਰੇਲ ਕਾਲਜ ਆਫ਼ ਆਰਟਸ ਵਿੱਚ ਦਾਖ਼ਲਾ ਲਿਆ

ਸੋਨਾਰਿਕਾ ਨੇ ਇਸ ਕਾਲਜ ਤੋਂ ਮਨੋਵਿਗਿਆਨ ਦੀ ਡਿਗਰੀ ਹਾਸਲ ਕੀਤੀ

ਸੋਨਾਰਿਕਾ ਨੇ 'ਤੁਮ ਦੇਨਾ ਸਾਥ ਮੇਰਾ' ਨਾਲ ਆਪਣਾ ਟੀਵੀ ਡੈਬਿਊ ਕੀਤਾ ਸੀ

ਸੋਨਾਰਿਕਾ ਨੇ 'ਦਿ ਲਾਸਟ ਬ੍ਰੈਥ' ਨਾਲ ਬਾਲੀਵੁੱਡ 'ਚ ਕਦਮ ਰੱਖਿਆ

ਸੋਨਾਰਿਕਾ ਬਚਪਨ ਤੋਂ ਹੀ ਪੜ੍ਹਾਈ ਵਿੱਚ ਬਹੁਤ ਚੰਗੀ ਸੀ ਅਤੇ ਉਹ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ।

ਸੋਨਾਰਿਕਾ ਵੱਡੀ ਹੋ ਕੇ ਆਈਏਐਸ ਅਫਸਰ ਬਣਨ ਦੀ ਇੱਛਾ ਰੱਖਦੀ ਸੀ