ਸੌਂਦਰਿਆ ਆਪਣੀ ਹੌਟਨੈੱਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਧਾਉਣਾ ਚੰਗੀ ਤਰ੍ਹਾਂ ਜਾਣਦੀ ਹੈ

ਹਾਲ ਹੀ 'ਚ ਅਦਾਕਾਰਾ ਸੌਂਦਰਿਆ ਸ਼ਰਮਾ ਨੇ ਆਪਣੀ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਸੌਂਦਰਿਆ ਨੇ ਨੀਲੇ ਰੰਗ ਦੇ ਆਊਟਫਿਟ 'ਚ ਆਪਣੇ ਡੀਪਨੇਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਸੌਂਦਰਿਆ ਸ਼ਰਮਾ ਨੇ ਬਲੂ ਕਲਰ ਦੀ ਡੀਪਨੇਕ ਡਰੈੱਸ 'ਚ ਬੇਹੱਦ ਬੋਲਡ ਪੋਜ਼ ਦਿੱਤੇ

ਤਸਵੀਰਾਂ ਦੀ ਹੌਟਨੈੱਸ ਵਧਾਉਣ ਲਈ ਅਦਾਕਾਰਾ ਨੇ ਆਪਣੀ ਡਰੈੱਸ ਦੀ ਸਟ੍ਰਿਪ ਉਤਾਰ ਦਿੱਤੀ

ਸੌਂਦਰਿਆ ਆਪਣੀ ਹੌਟਨੈੱਸ ਅਤੇ ਸ਼ਾਨਦਾਰ ਲੁੱਕ ਕਾਰਨ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ

ਸੌਂਦਰਿਆ ਸ਼ਰਮਾ ਨੂੰ ਬਿੱਗ ਬੌਸ ਸੀਜ਼ਨ 16 ਵਿੱਚ ਅਸਲੀ ਪਹਿਚਾਣ ਮਿਲੀ

ਸੌਂਦਰਿਆ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਫਿਲਮ ਰਾਂਚੀ ਡਾਇਰੀ ਨਾਲ ਕੀਤੀ ਸੀ

ਅਦਾਕਾਰਾ ਸੌਂਦਰਿਆ ਸ਼ਰਮਾ ਇੱਕ ਅਭਿਨੇਤਰੀ ਹੋਣ ਦੇ ਨਾਲ-ਨਾਲ ਦੰਦਾਂ ਦੀ ਡਾਕਟਰ ਵੀ ਹੈ

ਸੌਂਦਰਿਆ ਦੇ ਇੰਸਟਾਗ੍ਰਾਮ ਅਕਾਊਂਟ 'ਤੇ 6.3 ਮਿਲੀਅਨ ਫਾਲੋਅਰਜ਼ ਹਨ