ਬਾਲੀਵੁੱਡ ਅਤੇ ਟੀਵੀ ਜਗਤ ਦਾ ਜਾਣਿਆ-ਪਛਾਣਿਆ ਨਾਂਅ ਮੌਨੀ ਰਾਏ
ਮੌਨੀ ਇੱਕ ਵਾਰ ਫਿਰ ਆਪਣੇ ਬੋਲਡ ਅੰਦਾਜ਼ 'ਚ ਲੋਕਾਂ ਨੂੰ ਦੀਵਾਨਾ ਬਣਾਉਂਦੀ ਨਜ਼ਰ ਆਈ
ਨੂਰਾਨੀ ਚਿਹਰੇ 'ਤੇ ਇਹ ਖੂਬਸੂਰਤ ਹਾਰ ਪਹਿਨ ਐਕਟਰਸ ਦੀ ਕਾਤਲਾਨਾ ਅਦਾਵਾਂ
ਇਸ ਫੋਟੋਸ਼ੂਟ 'ਚ ਪਤਲੀ ਕਮਰ ਫਲੌਂਟ ਕਰਨ ਵਾਲੀ ਮੌਨੀ ਆਪਣੀ ਦਿਲਕਸ਼ ਝਲਕ ਦਿਖਾਉਂਦੀ ਨਜ਼ਰ ਆਈ
ਮੌਨੀ ਰਾਏ ਦਾ ਉੜਦਾ ਪੱਲੂ ਆਪਣੇ ਇਸ ਫੋਟੋਸ਼ੂਟ 'ਚ ਲਾਈਟਾਂ ਦਾ ਖੂਬਸੂਰਤ ਨਜ਼ਾਰਾ ਲੈ ਕੇ ਆਇਆ
ਦੱਸ ਦਈਏ ਕਿ ਨਾਗਿਨ ਫੇਮ ਮੌਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਸ ਨੂੰ ਕਨੈਕਟ ਕਰਦੀ ਹੈ
ਗੁਲਾਬੀ ਬਲਸ਼ ਸਾੜ੍ਹੀ 'ਚ ਮੌਨੀ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ