ਈਸ਼ਾ ਗੁਪਤਾ ਆਪਣੇ ਗਲੈਮਰਸ ਅਵਤਾਰ ਕਾਰਨ ਚਰਚਾ 'ਚ ਬਣੀ ਹੋਈ

ਈਸ਼ਾ ਸੋਸ਼ਲ ਮੀਡੀਆ 'ਤੇ ਇਕ ਤੋਂ ਵਧ ਕੇ ਇਕ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ

ਈਸ਼ਾ ਨੇ ਆਪਣੇ ਖੂਬਸੂਰਤ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਛੁਰਾ ਚਲਾ ਦਿੱਤਾ ਹੈ

ਇੰਸਟਾਗ੍ਰਾਮ 'ਤੇ ਈਸ਼ਾ ਦੇ ਕਰੀਬ 5.4 ਮਿਲੀਅਨ ਫਾਲੋਅਰਜ਼

35 ਸਾਲ ਦੀ ਈਸ਼ਾ ਦਾ ਅਜੇ ਤੱਕ ਵਿਆਹ ਨਹੀਂ ਹੋਇਆ

ਈਸ਼ਾ ਨੇ ਜੰਨਤ 2, ਰਾਜ਼ 3ਡੀ, ਹਮਸ਼ਕਲਸ, ਰੁਸਤਮ, ਚੱਕਰਵਿਊ, ਟੋਟਲ ਧਮਾਲ, ਬਾਦਸ਼ਾਹੋ ਵਿੱਚ ਕੰਮ ਕੀਤਾ

ਈਸ਼ਾ ਨੇ 2012 'ਚ ਫਿਲਮ 'ਜੰਨਤ 2' ਨਾਲ ਡੈਬਿਊ ਕੀਤਾ

ਈਸ਼ਾ ਹਾਲ ਹੀ 'ਚ ਵੈੱਬ ਸੀਰੀਜ਼ 'ਨਕਾਬ' 'ਚ ਨਜ਼ਰ ਆਈ

ਈਸ਼ਾ ਦੀ ਐਕਟਿੰਗ ਪ੍ਰਸ਼ੰਸਕਾਂ ਨੂੰ ਪਸੰਦ

ਸੋਸ਼ਲ ਮੀਡੀਆ 'ਤੇ ਈਸ਼ਾ ਗੁਪਤਾ ਦੀਆਂ ਤਸਵੀਰਾਂ ਵਾਇਰਲ