ਆਈਪੀਐੱਲ ਦੇ ਇਤਿਹਾਸ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਰਨ ਬਣਾਉਣ ਦੇ ਮਾਮਲੇ 'ਚ ਟਾਪ 'ਤੇ ਹਨ ਵਿਰਾਟ ਕੋਹਲੀ

ਰੈਣਾ ਨੇ 205 ਮੈਚਾਂ 'ਚ ਬਣਾਏ ਹਨ 5528 ਰਨ

ਇਸ ਮਾਮਲੇ 'ਚ ਦੂਜੇ ਨੰਬਰ 'ਤੇ ਹਨ ਸ਼ਿਖਰ ਧਵਨ

ਧਵਨ ਨੇ 192 ਮੈਚਾਂ 'ਚ ਬਣਾਏ ਹਨ 5784 ਰਨ

ਤੀਜੇ ਸਥਾਨ 'ਤੇ ਹਨ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ

ਰੋਹਿਤ ਨੇ 213 ਮੈਚਾਂ 'ਚ ਬਣਾਏ ਹਨ 5611 ਰਨ

ਚੌਥੇ ਸਥਾਨ 'ਤੇ ਹਨ ਸੁਰੇਸ਼ ਰੈਣਾ

ਵਿਰਾਟ ਕੋਹਲੀ ਨੇ 207 ਮੈਚਾਂ 'ਚ ਬਣਾਏ 6283 ਰਨ



ਟਾਪ 5 ਖਿਡਾਰੀਆਂ ਦੀ ਲਿਸਟ 'ਚ ਚਾਰ ਭਾਰਤੀ ਬੱਲੇਬਾਜ਼ ਹਨ ਸ਼ਾਮਲ

5449 ਰਨਾਂ ਦੇ ਨਾਲ ਪੰਜਵੇਂ ਨੰਬਰ 'ਤੇ ਹਨ ਡੇਵਿਡ ਵਾਰਨਰ