ਬਾਲੀਵੁੱਡ ਅਤੇ ਪਾਲੀਵੁੱਡ ਐਕਟਰਸ ਸੋਨਮ ਬਾਜਵਾ ਕਿਸੇ ਵੀ ਪਹਿਚਾਣ ਦੀ ਮੁਹਤਾਜ਼ ਨਹੀਂ
ਸੋਨਮ ਨੇ ਆਪਣੇ ਅੰਦਾਜ਼ ਅਤੇ ਕੰਮ ਦੇ ਨਾਲ ਲੋਕਾਂ ਦੇ ਦਿਲਾਂ 'ਚ ਵਖਰੀ ਪਛਾਣ ਬਣਾ ਲਈ ਹੈ
ਇਸ ਦੇ ਨਾਲ ਹੀ ਸੋਨਮ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ
Sonam Bjawa ਨੇ ਹਾਲ ਹੀ 'ਚ ਆਪਣੇ ਓਫੀਸ਼ੀਅਲ ਅਕਾਉਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ
ਸੋਨਮ ਇਨ੍ਹਾਂ ਤਸਵੀਰਾਂ 'ਚ ਪਾਈ ਲਾਈਮ ਯੈਲੋ ਕਲਰ ਦੀ ਐਥਨਿਕ ਡਰੈੱਸ 'ਚ ਨਜ਼ਰ ਆ ਰਹੀ ਹੈ
ਕਸਟਮ-ਮੇਡ ਵੇਲਵੇਟ ਪਹਿਰਾਵੇ ਵਿੱਚ ਸਿਲਵਰ ਬਾਰਡਰ ਦੇ ਨਾਲ ਇੱਕ ਸਟ੍ਰੈਪੀ ਵੇਲਵੇਟ ਦੀ ਸ਼ਰਟ 'ਚ ਸੋਨਮ ਕਾਫੀ ਖੂਬਸੂਰਤ ਲੱਗ ਰਹੀ ਹੈ
ਉਸਨੇ ਛੋਟੀ ਕਮੀਜ਼ ਨੂੰ ਲਾਈਮ ਯੈਲੋ ਕਲਰ ਗਰਾਰਾ ਨਾਲ ਕੈਰੀ ਕੀਤਾ
ਫਲੋਈ ਦੁਪੱਟੇ ਨੂੰ ਚਾਂਦੀ ਦੇ ਸੀਕੁਇਨ ਚੱਟਾ ਵਰਕ ਅਤੇ ਚਾਰ ਪਾਸਿਆਂ ਨੂੰ ਸਜਾਇਆ ਹੈ