ਬੇਹੱਦ ਖੂਬਸੂਰਤ ਹੈ ਸਰਗੁਣ

ਸਰਗੁਣ ਨੇ ਆਪਣੇ ਅੰਦਾਜ਼ ਨਾਲ ਲੱਖਾਂ ਪ੍ਰਸ਼ੰਸਕ ਬਣਾ ਲਏ

ਸਰਗੁਣ ਨੇ ਆਪਣੀ ਖੂਬਸੂਰਤੀ ਅਤੇ ਮਾਸੂਮ ਚਿਹਰੇ ਨਾਲ ਲੋਕਾਂ ਦਾ ਦਿਲ ਮੋਹ ਲਿਆ ਹੈ।

ਸਰਗੁਣ ਦਾ 'ਤਿਤਲੀਆਂ' ਗੀਤ ਕਾਫੀ ਹਿੱਟ ਰਿਹਾ ਸੀ।

ਇਸ ਤੋਂ ਇਲਾਵਾ ਸਰਗੁਣ ਗਲੀਆਂ 'ਤੇਰੀਆਂ, ਕੌਨ ਹੋਵੇਗੀ, ਸੋਹਣੀ ਜੱਟੀ ਵਰਗੇ ਗੀਤਾਂ 'ਚ ਵੀ ਆਪਣੀ ਪ੍ਰਸਿੱਧੀ ਫੈਲਾ ਚੁੱਕੀ ਹੈ।

ਸਰਗੁਣ ਦਾ ਹਰ ਫੈਸ਼ਨ ਇੰਟਰਨੈੱਟ 'ਤੇ ਵਾਇਰਲ ਹੁੰਦਾ ਹੈ

ਉਸ ਦੇ ਹਾਸੇ ਅਤੇ ਮਾਸੂਮੀਅਤ ਦੇ ਫੈਨਸ ਦਿਵਾਨੇ

ਇਨ੍ਹੀਂ ਦਿਨੀਂ ਸਰਗੁਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀਆਂ ਹਨ।

ਸਰਗੁਣ ਦੀ ਕਿਸਮਤ 2 ਫਿਲਮ ਕਾਫੀ ਹਿੱਟ ਰਹੀ ਸੀ।

ਸਰਗੁਣ ਆਉਣ ਵਾਲੇ ਸਮੇਂ 'ਚ ਕਈ ਹੋਰ ਫਿਲਮਾਂ 'ਚ ਵੀ ਨਜ਼ਰ ਆਵੇਗੀ।