ਮੂੰਗਫਲੀ 'ਚ ਮੌਜੂਦ ਤੱਤ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ 'ਚ ਰਾਹਤ ਦੇਣ ਦਾ ਕੰਮ ਕਰਦੇ ਹਨ

ਨਿਯਮਤ ਸੇਵਨ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ

ਮੂੰਗਫਲੀ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਤੇ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਵੀ ਮਦਦਗਾਰ ਹੈ

ਗਰਭਵਤੀ ਔਰਤਾਂ ਲਈ ਮੂੰਗਫਲੀ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਨਾਲ ਗਰਭ ਵਿੱਚ ਬੱਚੇ ਦਾ ਵਿਕਾਸ ਬਿਹਤਰ ਢੰਗ ਨਾਲ ਹੁੰਦਾ ਹੈ

ਓਮੇਗਾ 6 ਨਾਲ ਭਰਪੂਰ ਮੂੰਗਫਲੀ ਚਮੜੀ ਨੂੰ ਨਰਮ ਅਤੇ ਨਮੀ ਵੀ ਰੱਖਦੀ ਹੈ

ਮੂੰਗਫਲੀ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ

ਮੂੰਗਫਲੀ ਦੇ ਨਿਯਮਤ ਸੇਵਨ ਨਾਲ ਅਨੀਮੀਆ ਨਹੀਂ ਹੁੰਦਾ