ਐਂਟੀਆਕਸੀਡੈਂਟ ਹੋਣ ਕਾਰਨ ਇਸ ਦੀ ਵਰਤੋਂ ਬਲੱਡ ਪ੍ਰੈਸ਼ਰ, ਦਮਾ

ਅਪਚ ਅਤੇ ਹੋਰ ਕਈ ਬਿਮਾਰੀਆਂ ਦੇ ਇਲਾਜ ਵਿਚ ਕੀਤੀ ਜਾਂਦੀ ਹੈ

ਇਹ ਦਿਲ ਲਈ ਚੰਗਾ ਹੁੰਦਾ ਹੈ।

ਟੈਸਟ ਤੇ ਪਾਚਨ ਵਿੱਚ ਸੁਧਾਰ ਕਰਦਾ ਹੈ।

ਐਨੋਰੈਕਸੀਆ, ਉਲਟੀ, ਗਲੇ ਵਿਚ ਜਲਨ, ਸਾਹ ਦੀ ਬਦਬੂ, ਪੇਟ ਵਿਚ ਜਲਨ

ਪੇਟ ਫੁੱਲਣਾ, ਬਦਹਜ਼ਮੀ, ਹਿਚਕੀ, ਜ਼ਿਆਦਾ ਪਿਆਸ ਅਤੇ ਚੱਕਰ ਆਉਣੇ


ਇਲਾਇਚੀ ਨੂੰ ਚਾਹ 'ਚ ਮਿਲਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ

ਪਾਊਡਰ ਘਿਓ ਨਾਲ ਲਿਆ ਜਾ ਸਕਦਾ ਹੈ।

ਸਾਹ ਦੀ ਬਦਬੂ ਜਾਂ ਦਸਤ ਦੀ ਸਥਿਤੀ 'ਚ ਇਲਾਇਚੀ ਫਾਇਦੇਮੰਦ ਹੁੰਦੀ ਹੈ

ਇਲਾਇਚੀ ਵਾਲੀ ਚਾਹ ਪੀਣ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ