ਟੀਵੀ ਐਕਟਰਸ ਤੇਜਸਵੀ ਪ੍ਰਕਾਸ਼ ਇਸ ਸਮੇਂ ਹਰ ਪਾਸੇ ਛਾਈ ਹੋਈ ਹੈ
ਫਿਲਹਾਲ ਨਾਗਿਨ ਨਾਗਿਨ 6 'ਚ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ
ਤੇਜਸਵੀ ਪ੍ਰਕਾਸ਼ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ
ਤੇਜਸਵੀ ਪ੍ਰਕਾਸ਼ ਬਿੱਗ ਬੌਸ ਤੋਂ ਕਰਨ ਕੁੰਦਰਾ ਨੂੰ ਡੇਟ ਕਰ ਰਹੀ ਹੈ
ਫੋਟੋਆਂ 'ਚ ਤੇਜਸਵੀ ਨੇ ਫੁੱਲਾਂ ਵਾਲੀ ਡਰੈੱਸ ਪਾਈ ਹੋਈ ਹੈ ਤੇ ਉਸ ਦੇ ਚਿਹਰੇ 'ਤੇ ਲਾਈਟ ਪੈ ਰਹੀ ਹੈ
ਤੇਜਸਵੀ ਨੂੰ ਨਜ਼ਰਾਂ ਤੋਂ ਬਚਾਉਣ ਲਈ ਕਰਨ ਨੇ ਆਈ ਪੈਂਡੈਂਟ ਗਿਫਟ ਕੀਤਾ ਸੀ ਜਿਸ ਨੂੰ ਤੇਜਸਵੀ ਹਮੇਸ਼ਾ ਪਹਿਨਦੀ ਹੈ
ਫੋਟੋ ਸ਼ੇਅਰ ਕਰਦੇ ਹੋਏ ਤੇਜਸਵੀ ਨੇ ਲਿਖਿਆ- ਕੀ ਅੱਗ ਤੋਂ ਬਿਨਾਂ ਧੂੰਆਂ ਨਿਕਲਦਾ ਹੈ
ਨਾਗਿਨ 6 ਦੀ ਅਦਾਕਾਰਾ ਦੇ ਲੁੱਕ ਤੋਂ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਨਹੀਂ ਹਟ ਰਹੀਆਂ ਹਨ