ਪੰਜਾਬੀ ਸੁਪਰਸਟਾਰ ਐਮੀ ਵਿਰਕ ਨੇ ਸਾਲ 2015 ਵਿੱਚ ਫਿਲਮ ਅੰਗਰੇਜ਼ ਨਾਲ ਆਪਣੀ ਸ਼ੁਰੂਆਤ ਕੀਤੀ
ਬੀਨੂੰ ਢਿੱਲੋਂ ਨੇ ਕਈ ਸੁਪਰਹਿੱਟ ਪੰਜਾਬੀ ਫਿਲਮਾਂ ਦਿੱਤੀਆਂ, ਇਹ ਰੋਮਾਂਟਿਕ ਤੋਂ ਐਕਸ਼ਨ ਫਿਲਮਾਂ ਲਈ ਜਾਣੇ ਜਾਂਦੇ
ਦੇਵ ਖਰੌੜ ਨੇ ਕਈ ਐਕਸ਼ਨ ਥ੍ਰਿਲਰ ਫਿਲਮਾਂ ਵਿੱਚ ਕੰਮ ਕੀਤਾ, ਉਸ ਨੇ ਆਪਣੀ ਸ਼ੁਰੂਆਤ ਫਿਲਮ 'ਹਸ਼ਰ' ਨਾਲ ਕੀਤੀ
ਗੁਰਪ੍ਰੀਤ ਘੁੱਗੀ ਨੇ ਸਾਲ 2002 'ਚ 'ਜੀ ਅਇਆਂ ਨੂੰ' ਨਾਲ ਇੰਡਸਟਰੀ 'ਚ ਡੈਬਿਊ ਕੀਤਾ ਤੇ ਜ਼ਬਰਦਸਤ ਕਾਮਯਾਬੀ ਹਾਸਲ ਕੀਤੀ
ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗਾਇਕ ਵਜੋਂ ਕੀਤੀ ਤੇ ਕਈ ਹਿੱਟ ਗਾਣੇ ਦਿੱਤੇ
ਗਿੱਪੀ ਗਰੇਵਾਲ ਨੇ ਪਹਿਲੀ ਫਿਲਮ ਮੇਲ ਕਰਾਦੇ ਰੱਬਾ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ
ਦਿਲਜੀਤ ਦੋਸਾਂਝ ਨੇ ਕਈ ਕਮਾਲ ਗਾਣਿਆਂ ਤੋਂ ਬਾਅਦ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ
ਦਿਲਜੀਤ ਨੇ ਜੱਟ ਐਂਡ ਜੂਲੀਅਟ ਤੋਂ ਲੈ ਕੇ ਸੂਰਮਾ ਤੱਕ ਕਈ ਫਿਲਮਾਂ ਕੀਤੀਆਂ ਤੇ ਸੁਪਰਹਿੱਟ ਦਾ ਸਵਾਦ ਚੱਖਿਆ