ਜੈਸਮੀਨ ਭਸੀਨ ਇੱਕ ਮਸ਼ਹੂਰ ਟੀਵੀ ਅਦਾਕਾਰਾ ਜੈਸਮੀਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਪ੍ਰਸ਼ੰਸਕ ਉਸ ਦਾ ਕਿਊਟ ਅੰਦਾਜ਼ ਪਸੰਦ ਕਰਦੇ ਹਨ 'ਖਤਰੋਂ ਕੇ ਖਿਲਾੜੀ 9' 'ਚ ਨਜ਼ਰ ਆ ਚੁੱਕੀ ਉਸਨੂੰ ਬਿੱਗ ਬੌਸ ਸੀਜ਼ਨ 14 ਵਿੱਚ ਵੀ ਦੇਖਿਆ ਗਿਆ ਜੈਸਮੀਨ ਅਲੀ ਗੋਨੀ ਨਾਲ ਆਪਣੀ ਦੋਸਤੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ ਜੈਸਮੀਨ ਭਸੀਨ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ ਜੈਸਮੀਨ ਪੰਜਾਬੀ ਫ਼ਿਲਮਾਂ ਵਿੱਚ ਵੀ ਐਕਟਿਵ ਹੈ ਜੈਸਮੀਨ ਆਪਣੀ ਖੂਬਸੂਰਤੀ ਲਈ ਮਸ਼ਹੂਰ ਹੈ ਜੈਸਮੀਨ ਭਸੀਨ ਦੇ ਕਿਊਟ ਲੁੱਕ ਨੂੰ ਨਹੀਂ ਕਰ ਸਕਦੇ ਨਜ਼ਰਅੰਦਾਜ਼