ਮੌਨੀ ਰਾਏ ਆਪਣੀ ਵਿਲੱਖਣ ਡਰੈੱਸਅੱਪ ਅਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ

ਮੌਨੀ ਰਾਏ ਨੇ ਇੱਕ ਵਾਰ ਫਿਰ ਗੁਲਾਬੀ ਫਲੋਰਲ ਪ੍ਰਿੰਟਿਡ ਡਰੈੱਸ 'ਚ ਧਮਾਲ ਮਚਾ ਦਿੱਤੀ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦੇ ਨਾਲ ਉਸ ਦਾ ਕੁੱਤਾ ਵੀ ਨਜ਼ਰ ਆ ਰਿਹਾ ਹੈ

ਮੌਨੀ ਰਾਏ ਇਸ ਰਵਾਇਤੀ ਪਹਿਰਾਵੇ 'ਚ ਸੋਫੇ 'ਤੇ ਬੈਠੀ ਇੱਕ ਤੋਂ ਵੱਧ ਕੇ ਇੱਕ ਪੋਜ਼ ਦੇ ਰਹੀ ਹੈ

ਮੌਨੀ ਰਾਏ ਨੇ ਗਲੇ 'ਚ ਭਾਰੀ ਹਾਰ ਅਤੇ ਆਪਣੇ ਵਾਲ ਖੁੱਲ੍ਹੇ ਛੱਡ ਲੁੱਕ ਨੂੰ ਪੂਰਾ ਕੀਤਾ ਹੈ

ਮੌਨੀ ਹੁਣ ਤੱਕ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ ਕੰਮ ਕਰ ਚੁੱਕੀ ਹੈ

ਇਸ ਤੋਂ ਇਲਾਵਾ ਮੌਨੀ ਆਈਟਮ ਗੀਤ ਅਤੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ

ਮੌਨੀ ਰਾਏ 'ਬ੍ਰਹਮਾਸਤਰ' ਫਿਲਮ ਦੀ ਸਟਾਰ ਕਾਸਟ ਨਾਲ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ

ਉਹ ਲਗਾਤਾਰ ਆਲੀਆ ਭੱਟ ਤੇ ਰਣਬੀਰ ਕਪੂਰ ਨਾਲ ਫਿਲਮ ਦਾ ਪ੍ਰਮੋਸ਼ਨ ਕਰਦੀ ਨਜ਼ਰ ਆ ਰਹੀ ਹੈ

ਇਸ ਤੋਂ ਪਹਿਲਾਂ ਮੌਨੀ ਬਲੈਕ ਤੇ ਗੋਲਡਨ ਕਲਰ ਦੀ ਸਾੜ੍ਹੀ 'ਚ ਬੇਹੱਦ ਕਲਾਸੀ ਲੁੱਕ 'ਚ ਨਜ਼ਰ ਆਈ ਸੀ