ਹੌਟ ਅਦਾਕਾਰਾ ਮੌਨੀ ਰਾਏ ਇੱਕ ਵਾਰ ਫਿਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਹੈ

ਮੌਨੀ ਰਾਏ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ

ਮੌਨੀ ਰਾਏ ਨੇ ਆਊਟਡੋਰ ਸੈੱਟਅੱਪ 'ਚ ਕਿਲਰ ਪੋਜ਼ ਦਿੱਤੇ ਹਨ

ਫੋਟੋਆਂ 'ਚ ਮੌਨੀ ਬਲੂ ਫਲੋਰਲ ਪ੍ਰਿੰਟਿਡ ਕਟਆਊਟ ਡਰੈੱਸ ਵਿੱਚ ਨਜ਼ਰ ਆ ਰਹੀ ਹੈ

ਮੌਨੀ ਇੱਕ ਗਾਰਡਨ 'ਚ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਫੋਟੋਆਂ 'ਚ ਮੌਨੀ ਆਪਣੇ ਬਾਡੀ ਕਰਵਜ਼ ਨੂੰ ਜ਼ੋਰਦਾਰ ਢੰਗ ਨਾਲ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਦੱਸ ਦੇਈਏ ਕਿ ਹਾਲ ਹੀ 'ਚ ਮੌਨੀ ਰਾਏ ਦੀ ਫਿਲਮ 'ਬ੍ਰਹਮਾਸਤਰ' ਰਿਲੀਜ਼ ਹੋਈ ਹੈ

ਇਨ੍ਹੀਂ ਦਿਨੀਂ ਮੌਨੀ ਰਾਏ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ

ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਹ ਲਗਾਤਾਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ