ਸੰਨੀ ਇਨ੍ਹੀਂ ਦਿਨੀਂ ਮਾਲਦੀਵ 'ਚ ਆਪਣੇ ਪਤੀ ਡੇਨੀਅਲ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ

ਅਜਿਹੇ 'ਚ ਹੁਣ ਉਨ੍ਹਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕੀਤੀ ਹੈ

ਉਸ ਨੇ ਇੰਸਟਾਗ੍ਰਾਮ 'ਤੇ ਇਸ ਦੀਆਂ ਲੇਟੈਸਟ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੂੰ ਕਾਲੇ ਰੰਗ ਦੀ ਬਿਕਨੀ 'ਚ ਦੇਖਿਆ ਜਾ ਸਕਦਾ ਹੈ

ਸੰਨੀ ਲਿਓਨ ਕਦੇ ਪੂਲ 'ਚ ਅਤੇ ਕਦੇ ਪੂਲ ਦੇ ਕਿਨਾਰੇ ਨਾਸ਼ਤਾ ਕਰ ਰਹੀ ਹੈ

ਨਾਸ਼ਤੇ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਸੰਨੀ ਨੇ ਲਿਖਿਆ, 'ਕੀ ਕੋਈ ਹੋਰ ਨਾਸ਼ਤਾ ਕਰੇਗਾ?'

ਫੋਟੋਆਂ 'ਚ ਸੰਨੀ ਬਲੈਕ ਬਿਕਨੀ ਤੇ ਕਾਲੇ ਚਸ਼ਮੇ ਦੇ ਨਾਲ ਨਜ਼ਰ ਆ ਰਹੀ ਹੈ

ਉਸਨੇ ਖੁੱਲ੍ਹੇ ਵਾਲਾਂ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ ਹੈ

ਸਾਹਮਣੇ ਆਈਆਂ ਤਸਵੀਰਾਂ 'ਚ ਉਸ ਦਾ ਮਨਮੋਹਕ ਅਤੇ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ

ਸੰਨੀ ਲਿਓਨ ਦੀਆਂ ਤਸਵੀਰਾਂ ਨੂੰ ਕਰੀਬ ਤਿੰਨ ਲੱਖ ਲਾਈਕਸ ਮਿਲ ਚੁੱਕੇ ਹਨ