ਇਨ੍ਹੀਂ ਦਿਨੀਂ ਅਭਿਨੇਤਰੀ ਸੰਨੀ ਲਿਓਨ ਮਾਲਦੀਵ 'ਚ ਛੁੱਟੀਆਂ ਮਨਾਉਂਦੇ ਹੋਏ ਨਜ਼ਰ ਆ ਰਹੀ ਹੈ

ਸੰਨੀ ਲਿਓਨ ਨੇ ਹਾਲ ਹੀ 'ਚ ਸਨਸੈੱਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਸੰਨੀ ਮਲਟੀਕਲਰ ਬਿਕਨੀ, ਯੈਲੋ ਸ਼ਾਰਟਸ ਤੇ ਸ਼ਰਗ 'ਚ ਕਾਫੀ ਕਿਲਰ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਸਮੁੰਦਰ ਕੰਢੇ ਸੈਰ ਕਰਦੀ ਨਜ਼ਰ ਆ ਰਹੀ ਹੈ

ਉਸ ਦੇ ਬੈਕਗ੍ਰਾਉਂਡ 'ਚ ਸੂਰਜ ਡੁੱਬਣ ਦਾ ਖੂਬਸੂਰਤ ਨਜ਼ਾਰਾ ਸਾਫ ਦੇਖਿਆ ਜਾ ਸਕਦਾ ਹੈ

ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ

ਸੰਨੀ ਲਿਓਨ ਘੱਟ ਤੋਂ ਘੱਟ ਮੇਕਅੱਪ ਨਾਲ ਤਬਾਹੀ ਮਚਾਉਣਦੀ ਨਜ਼ਰ ਆ ਰਹੀ ਹੈ

ਫੋਟੋਆਂ 'ਚ ਸੰਨੀ ਆਪਣੀ ਪਤਲੀ ਕਮਰ ਤੇ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੰਨੀ ਲਿਓਨ ਨੇ ਕੈਪਸ਼ਨ ਦਿੱਤਾ- ਪਰਫੈਕਟ ਸਨਸੈੱਟ

ਸੰਨੀ ਲਿਓਨ ਆਪਣੇ ਲੁੱਕ, ਸਟਾਈਲ, ਡਰੈਸਿੰਗ ਸੈਂਸ ਤੇ ਬੋਲਡ ਐਕਟਿੰਗ ਲਈ ਜਾਣੀ ਜਾਂਦੀ ਹੈ