ਸੁਸ਼ਾਂਤ ਸਿੰਘ ਰਾਜਪੂਤ ਟੀਵੀ ਦੇ ਹਿੱਟ ਸ਼ੋਅ 'ਪਵਿਤਰ ਰਿਸ਼ਤਾ' 'ਚ ਨਜ਼ਰ ਆਏ ਸੀ

ਇਰਫਾਨ 'ਚੰਦਰਕਾਂਤਾ', 'ਬਨੇਗੀ ਅਪਨੀ ਬਾਤ', 'ਬਸ ਮੁਹੱਬਤ' ਵਰਗੇ ਕਈ ਸ਼ੋਅਜ਼ ਦਾ ਹਿੱਸਾ ਸਨ

ਆਦਿਤਿਆ ਰਾਏ ਕਪੂਰ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 'ਲੰਡਨ ਡ੍ਰੀਮਜ਼' ਨਾਲ ਕੀਤੀ ਸੀ

ਆਯੁਸ਼ਮਾਨ ਖੁਰਾਨਾ ਨੇ ਫਿਲਮਾਂ 'ਚ ਕਦਮ ਰੱਖਣ ਤੋਂ ਪਹਿਲਾਂ ਐਮਟੀਵੀ ਰੋਡੀਜ਼ ਨਾਲ ਆਪਣੀ ਸ਼ੁਰੂਆਤ ਕੀਤੀ

ਯਾਮੀ ਗੌਤਮ 'ਚਾਂਦ ਕੇ ਪਾਰ ਚਲੋ' ਤੇ 'ਯੇ ਪਿਆਰ ਨਾ ਹੋਗਾ ਕਮ' ਵਰਗੇ ਕਈ ਸ਼ੋਅਜ਼ ਦਾ ਹਿੱਸਾ ਸੀ

ਆਰ ਮਾਧਵਨ ਨੇ 'ਬਨੇਗੀ ਅਪਨੀ ਬਾਤ', 'ਘਰ ਜਮਾਈ' ਵਰਗੇ ਟੀਵੀ ਸ਼ੋਅਜ਼ 'ਚ ਕੰਮ ਕੀਤਾ

ਪ੍ਰਾਚੀ ਦੇਸਾਈ ਟੀਵੀ ਸ਼ੋਅ 'ਕਸਮ ਸੇ' ਨਾਲ ਦਰਸ਼ਕਾਂ ਦੇ ਦਿਲਾਂ 'ਚ ਵਸ ਗਈ ਸੀ

ਮੌਨੀ ਰਾਏ 'ਸਾਸ ਭੀ ਕਭੀ ਬਹੂ ਥੀ', 'ਦੇਵੋਂ ਕੇ ਦੇਵ...ਮਹਾਦੇਵ' ਤੇ 'ਨਾਗਿਨ' ਵਰਗੇ ਕਈ ਹਿੱਟ ਸ਼ੋਅਜ਼ ਦਾ ਹਿੱਸਾ ਸੀ

ਵਿਦਿਆ ਬਾਲਨ 90 ਦੇ ਦਹਾਕੇ ਦੇ ਮਸ਼ਹੂਰ ਸ਼ੋਅ 'ਹਮ ਪੰਚ' ਦਾ ਹਿੱਸਾ ਸੀ

ਸ਼ਾਹਰੁਖ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫੌਜੀ ਤੇ ਸਰਕਸ ਟੀਵੀ ਸੀਰੀਅਲਾਂ ਨਾਲ ਕੀਤੀ ਸੀ