ਸੰਨੀ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ

ਉਹ ਉੱਥੇ ਦੀਆਂ ਤਸਵੀਰਾਂ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕਰ ਰਹੀ ਹੈ

ਹਾਲ ਹੀ 'ਚ ਉਸ ਨੇ ਆਪਣੀਆਂ ਤਸਵੀਰਾਂ ਸੇਅਰ ਕਰਦੇ ਹੋਏ ਆਪਣੀ ਬਿਕਨੀ ਨੂੰ ਧੰਨਵਾਦ ਕਿਹਾ

ਉਸ ਨੇ ਆਪਣੀਆਂ ਸਿਜ਼ਲਿੰਗ ਫੋਟੋਆਂ ਦੇ ਨਾਲ ਲਿਖਿਆ, 'ਲਵ ਦਿਸ ਬਿਕਨੀ'

'ਇਸ ਬਿਕਨੀ ਨੇ ਮੇਰੀਆਂ ਬਾਹਾਂ ਅਤੇ ਮੋਢਿਆਂ ਨੂੰ ਸੜਨ ਤੋਂ ਬਚਾਇਆ, ਧੰਨਵਾਦ।'

ਸੰਨੀ ਨੂੰ ਉਸ ਦੀ ਬਿਕਨੀ ਦਾ ਡਿਜ਼ਾਈਨ ਬਹੁਤ ਪਸੰਦ ਆਇਆ

ਸੰਨੀ ਇਸ ਤੋਂ ਪਹਿਲਾਂ ਵੀ ਬੀਚ ਦੀਆਂ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ

ਪਹਿਲਾਂ ਸ਼ੇਅਰ ਕੀਤੀਆਂ ਗਈਆਂ ਫੋਟੋਆਂ ਨਾਲ ਵੀ ਸੰਨੀ ਨੇ ਆਪਣੀ ਬਿਕਨੀ ਨੂੰ ਧੰਨਵਾਦ ਕੀਤਾ ਹੈ

ਸੰਨੀ ਆਪਣੀ ਛੁੱਟੀਆਂ 'ਤੇ ਰੰਗੀਨ ਵੱਖ-ਵੱਖ ਡਿਜ਼ਾਈਨ ਦੀ ਬਿਕਨੀ ਪਹਿਨ ਰਹੀ ਹੈ

ਸੰਨੀ ਦੀਆਂ ਇਹ ਤਸਵੀਰਾਂ ਉਸ ਦੇ ਪ੍ਰਸ਼ੰਸਕਾਂ ਦਾ ਖਾਸ ਧਿਆਨ ਖਿੱਚ ਰਹੀਆਂ ਹਨ