Mouni Roy Photos: ਸਿਰਫ ਐਕਟਿੰਗ ਹੀ ਨਹੀਂ, ਮੌਨੀ ਰਾਏ ਹਮੇਸ਼ਾ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਹੁਣ ਉਸ ਨੇ ਆਪਣੀਆਂ ਲੇਟੈਸਟ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਗਲੈਮਰਸ ਲੱਗ ਰਹੀ ਹੈ।

ਮੌਨੀ ਰਾਏ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਨਵੀਆਂ ਤਸਵੀਰਾਂ ਦੀ ਝਲਕ ਦਿਖਾਈ ਹੈ

ਤਸਵੀਰਾਂ 'ਚ ਮੌਨੀ ਰਾਏ ਨੇ ਹਰੇ ਰੰਗ ਦਾ ਬੀਚ ਵੇਅਰ ਆਊਟਫਿਟ ਪਾਇਆ ਹੋਇਆ ਹੈ।

ਉਹ ਆਫ ਸ਼ੋਲਡਰ ਟਾਪ 'ਚ ਨਜ਼ਰ ਆ ਰਹੀ ਹੈ, ਇਸ ਦੇ ਨਾਲ ਹੀ ਉਸ ਨੇ ਥਾਈ ਸਲਿਟ ਵਾਲੀ ਲੰਬੀ ਸਕਰਟ ਪਾਈ ਹੋਈ ਹੈ।

ਮੌਨੀ ਰਾਏ ਨੇ ਆਪਣੇ ਕੈਜ਼ੂਅਲ ਲੁੱਕ ਨੂੰ ਪੂਰਾ ਕਰਨ ਲਈ ਹਰੇ ਰੰਗ ਦੀ ਡਰੈੱਸ ਦੇ ਨਾਲ ਚੱਪਲਾਂ ਪਾਈਆਂ ਹੋਈਆਂ ਹਨ।

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਮੌਨੀ ਰਾਏ ਨੇ ਆਪਣੇ ਟੋਨ ਫਿਗਰ ਨੂੰ ਫਲਾਂਟ ਕੀਤਾ ਹੈ।