ਇਟਲੀ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਮੌਨੀ ਰਾਏ ਦੇ ਖੂਬਸੂਰਤ ਬਿਕਨੀ ਲੁੱਕਸ



ਮੌਨੀ ਨੇ ਨੀਲੇ ਹਰੇ ਕਲਰ ਦੀ ਬਿਕਨੀ ਸੈੱਟ ਪਾ ਕੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ



ਪ੍ਰਸ਼ੰਸਕ ਮੌਨੀ ਦੇ ਇਨ੍ਹਾਂ ਬਿਕਨੀ ਸੈੱਟਾਂ ਤੋਂ ਪ੍ਰੇਰਣਾ ਲੈ ਸਕਦੇ ਹਨ



ਇਹ ਡਰੈਸ ਗਾਊਨ ਬਿਕਨੀ ਸੈੱਟ ਛੁੱਟੀਆਂ ਲਈ ਵੀ ਪ੍ਰਫੈਕਟ ਹੈ



ਰੈੱਡ ਫਲੋਰਲ ਪ੍ਰਿੰਟ ਬਿਕਨੀ ਬੇਹੱਦ ਖੂਬਸੂਰਤ ਲੁੱਕ ਦੇ ਰਹੀ ਹੈ



ਤੁਸੀਂ ਇਸ ਤਰ੍ਹਾਂ ਦਾ ਬਿਕਨੀ ਸੈੱਟ ਵੀ ਅਜ਼ਮਾ ਸਕਦੇ ਹੋ



ਇਸ ਤਰ੍ਹਾਂ ਦਾ ਟੂ ਪੀਸ ਬਿਕਨੀ ਆਊਟਫਿਟ ਬੀਚ 'ਤੇ ਪਰਫੈਕਟ ਲੱਗਦਾ ਹੈ



ਤੁਸੀਂ ਥਾਈ ਹਾਈ ਸਲਿਟ ਸਕਰਟ ਦੇ ਨਾਲ ਆਫ ਸ਼ੋਲਡਰ ਕ੍ਰੌਪ ਟਾਪ ਵੀ ਟ੍ਰਾਈ ਕਰ ਸਕਦੇ ਹੋ



ਤੁਸੀਂ ਇਸ ਤਰ੍ਹਾਂ ਦੇ ਬਿਕਨੀ ਸੈੱਟ ਨੂੰ ਸੰਤਰੀ ਪੀਲੇ ਰੰਗ ਦੇ ਸੁਮੇਲ ਵਿੱਚ ਵੀ ਪਾ ਸਕਦੇ ਹੋ



ਇਸ ਤਸਵੀਰ 'ਚ ਮੌਨੀ ਰਾਏ ਕਾਫੀ ਖੂਬਸੂਰਤ ਲੱਗ ਰਹੀ ਹੈ