Shehnaaz Gill Karan Aujla: ਸ਼ਹਿਨਾਜ਼ ਗਿੱਲ ਕਿਸੇ ਸਮੇਂ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਟੌਪ ਕਲਾਸ ਮਾਡਲ ਰਹੀ ਹੈ। ਉਹ ਤਕਰੀਬਨ ਹਰ ਪੰਜਾਬੀ ਗਾਣੇ 'ਚ ਹੁੰਦੀ ਸੀ।