ਮੌਨੀ ਰਾਏ ਅਕਸਰ ਲਾਈਮਲਾਈਟ 'ਚ ਰਹਿੰਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਗ੍ਰੇ ਬਿਕਨੀ 'ਚ ਆਪਣੀਆਂ ਸਿਜ਼ਲਿੰਗ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਮੌਨੀ ਰਾਏ ਦੇ ਫੈਨਜ਼ ਦਿਲ ਦੇ ਬੈਠੇ ਹਨ

ਮੌਨੀ ਨੇ ਗ੍ਰੇ ਬਿਕਨੀ ਨਾਲ ਬਲੈਕ ਮੈਟਲ ਜਵੈਲਰੀ ਕੈਰੀ ਕੀਤੀ ਹੈ

ਮੌਨੀ ਦਾ ਹੇਅਰਸਟਾਈਲ ਵੀ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ

ਮੌਨੀ ਨੇ ਗ੍ਰੇ ਬਿਕਨੀ ਨਾਲ ਥਾਈ ਹਾਈ ਸਲਿਟ ਬਲੈਕ ਟ੍ਰਾਂਸਪੇਰੇਂਟ ਚੁੰਨੀ ਕੈਰੀ ਕੀਤੀ ਹੈ

ਮੇਕਅੱਪ ਦੀ ਗੱਲ ਕਰੀਏ ਤਾਂ ਮੈਨੀ ਨੇ ਨਿਊਡ ਮੇਕਅੱਪ ਕੀਤਾ ਹੈ

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ

ਪ੍ਰਸ਼ੰਸਕਾਂ ਨੂੰ ਮੌਨੀ ਦਾ ਸਿਜ਼ਲਿੰਗ ਲੁੱਕ ਕਾਫੀ ਪਸੰਦ ਆ ਰਿਹਾ ਹੈ

ਆਏ ਦਿਨ ਅਦਾਕਾਰਾ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ