ਮੌਨੀ ਰਾਏ ਨੇ ਇੰਸਟਾਗ੍ਰਾਮ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ



ਮੌਨੀ ਬਾਲਕੋਨੀ 'ਚ ਖੜ੍ਹੀ ਸਨਬਾਥ ਲੈਂਦੀ ਨਜ਼ਰ ਆ ਰਹੀ ਹੈ



ਮੌਨੀ ਰਾਏ ਚਿੱਟੇ ਰੰਗ ਦਾ ਕ੍ਰੌਪ ਟਾਪ ਅਤੇ ਸਕਰਟ ਪਾਈ ਨਜ਼ਰ ਆ ਰਹੀ ਹੈ



ਤਸਵੀਰਾਂ 'ਚ ਮੌਨੀ ਰਾਏ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ



ਮੌਨੀ ਨਾਲ ਦਿਸ਼ਾ ਪਟਾਨੀ ਵੀ ਨਜ਼ਰ ਆ ਰਹੀ ਹੈ



ਦਿਸ਼ਾ ਪਟਾਨੀ ਨੇ ਲਾਲ ਟੌਪ ਦੇ ਨਾਲ ਲੋਅਰ ਪਾਇਆ ਹੋਇਆ ਹੈ



ਦਿਸ਼ਾ ਅਤੇ ਮੌਨੀ ਰਾਏ ਦਾ ਸ਼ਾਨਦਾਰ ਬਾਂਡ ਦੇਖਣ ਨੂੰ ਮਿਲ ਰਿਹਾ ਹੈ



ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ



ਮੌਨੀ ਰਾਏ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ



ਪ੍ਰਸ਼ੰਸਕਾਂ ਨੂੰ ਮੌਨੀ ਰਾਏ ਦੀ ਹਰ ਲੁੱਕ ਪਸੰਦ ਹੈ