ਮੌਨੀ ਰਾਏ ਹਰ ਰੋਜ਼ ਇੰਸਟਾਗ੍ਰਾਮ 'ਤੇ ਬੋਲਡ ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਅਦਾਕਾਰਾ ਮੌਨੀ ਰਾਏ ਦਾ ਹਰ ਲੁੱਕ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਣ ਲੱਗਦਾ ਹੈ

ਹਾਲ ਹੀ 'ਚ ਮੌਨੀ ਨੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਨਾਲ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦਾ ਖੂਬਸੂਰਤ ਅੰਦਾਜ਼ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ

ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਨੇ ਕਾਲੇ ਰੰਗ ਦੀ ਸ਼ਾਰਟ ਡਰੈੱਸ ਪਾਈ ਹੋਈ ਹੈ

ਇਸ ਲੁੱਕ 'ਚ ਅਭਿਨੇਤਰੀ ਮੌਨੀ ਰਾਏ ਕਾਫੀ ਖੂਬਸੂਰਤ ਲੱਗ ਰਹੀ ਹੈ

ਉਹ ਆਪਣੇ ਮਨਮੋਹਕ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਨਜ਼ਰ ਆ ਰਹੀ ਹੈ

ਖੁੱਲ੍ਹੇ ਵਾਲ ਤੇ ਨਿਊਡ ਮੇਕਅੱਪ ਲੁੱਕ ਕਰਕੇ ਅਭਿਨੇਤਰੀ ਨੇ ਆਪਣੇ ਆਊਟਲੁੱਕ ਨੂੰ ਪੂਰਾ ਕੀਤਾ ਹੈ

ਮੌਨੀ ਇੱਕ ਤੋਂ ਵਧ ਕੇ ਇੱਕ ਸਿਜ਼ਲਿੰਗ ਅੰਦਾਜ਼ 'ਚ ਪੋਜ਼ ਦਿੰਦੇ ਹੋਏ ਹੌਟ ਫੋਟੋਜ਼ ਕਲਿੱਕ ਕਰਵਾ ਰਹੀ ਹੈ

ਅਦਾਕਾਰਾ ਸੋਸ਼ਲ ਮੀਡੀਆ ਦੀ ਸਨਸਨੀ ਹੈ, ਇੰਟਰਨੈੱਟ 'ਤੇ ਆਉਂਦੇ ਹੀ ਉਸਦਾ ਹਰ ਲੁੱਕ ਤਬਾਹੀ ਮਚਾ ਦਿੰਦਾ ਹੈ

Thanks for Reading. UP NEXT

ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦੀ ਪ੍ਰੇਮ ਕਹਾਣੀ

View next story