ਨੇਹਾ ਮਲਿਕ ਆਪਣੇ ਫੋਟੋਸ਼ੂਟ ਕਾਰਨ ਸੋਸ਼ਲ ਮੀਡੀਆ 'ਤੇ ਲਾਈਮਲਾਈਟ ਦਾ ਹਿੱਸਾ ਬਣੀ ਰਹਿੰਦੀ ਹੈ

ਨੇਹਾ ਮਲਿਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਮਿੰਟਾਂ 'ਚ ਹੀ ਵਾਇਰਲ ਹੋ ਜਾਂਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਏਅਰਪੋਰਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਸ਼ਾਨਦਾਰ ਲੁੱਕ ਦੇਖ ਕੇ ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਗਏ ਹਨ

ਅਦਾਕਾਰਾ ਹਮੇਸ਼ਾ ਆਪਣੇ ਬੋਲਡ ਅਤੇ ਗਲੈਮਰਸ ਲੁੱਕ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ

ਇਨ੍ਹਾਂ ਤਸਵੀਰਾਂ 'ਚ ਨੇਹਾ ਮਲਿਕ ਨੇ ਵ੍ਹਾਈਟ ਕ੍ਰੌਪ ਟਾਪ ਦੇ ਨਾਲ ਹਾਈ ਵੈਸਟ ਜੀਨਸ ਪਾਈ ਹੋਈ ਹੈ

ਇਸ ਲੁੱਕ 'ਚ ਅਦਾਕਾਰਾ ਨੇਹਾ ਮਲਿਕ ਕਾਫੀ ਖੂਬਸੂਰਤ ਲੱਗ ਰਹੀ ਹੈ

ਅਦਾਕਾਰਾ ਨੇਹਾ ਮਲਿਕ ਦਾ ਇਹ ਲੁੱਕ ਇੰਟਰਨੈੱਟ 'ਤੇ ਧਮਾਲ ਮਚਾ ਰਿਹਾ ਹੈ

ਖੁੱਲ੍ਹੇ ਵਾਲਾਂ ਤੇ ਹਲਕਾ ਮੇਕਅੱਪ ਕਰ ਕੇ ਅਭਿਨੇਤਰੀ ਨੇ ਆਪਣੇ ਇਸ ਲੁੱਕ ਨੂੰ ਹੋਰ ਵੀ ਨਿਖਾਰਿਆ ਹੈ

ਅਭਿਨੇਤਰੀ ਦੀਆਂ ਤਸਵੀਰਾਂ 'ਤੇ ਲੋਕ ਲਾਈਕਸ ਦੇ ਜ਼ਰੀਏ ਆਪਣਾ ਪਿਆਰ ਦਿਖਾਉਂਦੇ ਹਨ