ਮੌਨੀ ਰਾਏ ਹਰ ਰੋਜ਼ ਆਪਣੇ ਖੂਬਸੂਰਤ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਵੱਲ ਖਿੱਚਦੀ ਹੈ

ਅਦਾਕਾਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ

ਹਾਲ ਹੀ 'ਚ ਮੌਨੀ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ

ਮੌਨੀ ਦੇ ਹੌਟਨੈੱਸ ਨਾਲ ਭਰਪੂਰ ਅਵਤਾਰ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ

ਅਭਿਨੇਤਰੀ ਨੇ ਆਪਣੇ ਲੇਟੈਸਟ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ

ਇਨ੍ਹਾਂ ਤਸਵੀਰਾਂ 'ਚ ਉਸ ਦੇ ਸੈਕਸੀ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਹਾਏ-ਹਾਏ ਕਰ ਰਹੇ ਹਨ

ਮੌਨੀ ਨੇ ਲੇਟੈਸਟ ਤਸਵੀਰਾਂ 'ਚ ਗੁਲਾਬੀ ਰੰਗ ਦਾ ਬਾਡੀਕੋਨ ਆਊਟਫਿਟ ਪਾਇਆ ਹੋਇਆ ਹੈ

ਅਦਾਕਾਰਾ ਇਸ ਡੀਪਨੇਕ ਬਾਡੀ ਫਿਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਮੌਨੀ ਨੇ ਓਪਨ ਹੇਅਰ, ਨਿਊਡ ਲਿਪਸਟਿਕ ਤੇ ਸਮੋਕੀ ਆਈ ਮੇਕਅੱਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ

ਅਦਾਕਾਰਾ ਮੌਨੀ ਰਾਏ ਦੀ ਸੋਸ਼ਲ ਮੀਡੀਆ 'ਤੇ ਬਹੁਤ ਵੱਡੀ ਫੈਨ ਫਾਲੋਇੰਗ ਹੈ