ਹਾਲ ਹੀ 'ਚ ਮ੍ਰਿਣਾਲ ਦੀਆਂ ਤਾਜ਼ਾ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦਾ ਲੁੱਕ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੋ ਗਿਆ ਹੈ ਮ੍ਰਿਣਾਲ ਨੇ ਸਿਲਵਰ ਡੀਪ ਨੇਕ ਗਾਊਨ 'ਚ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਸ ਅਵਤਾਰ 'ਚ ਮ੍ਰਿਣਾਲ ਠਾਕੁਰ ਕਾਫੀ ਹੌਟ ਲੱਗ ਰਹੀ ਹੈ ਅਦਾਕਾਰਾ ਮ੍ਰਿਣਾਲ ਦਾ ਡਰੈਸਿੰਗ ਸੈਂਸ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਭਿਨੇਤਰੀ ਮ੍ਰਿਣਾਲ ਇਸ ਪਹਿਰਾਵੇ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ ਮ੍ਰਿਣਾਲ ਨੇ ਵਾਲਾਂ ਨੂੰ ਸਟਾਈਲਿਸ਼ ਲੁੱਕ ਤੇ ਹਲਕੇ ਮੇਕਅਪ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਮ੍ਰਿਣਾਲ ਠਾਕੁਰ ਆਪਣੇ ਹੌਟ ਲੁੱਕ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ ਦੱਸ ਦੇਈਏ ਕਿ ਮ੍ਰਿਣਾਲ ਨੂੰ 7.4 ਮਿਲੀਅਨ ਲੋਕ ਫਾਲੋ ਕਰਦੇ ਹਨ ਮ੍ਰਿਣਾਲ ਠਾਕੁਰ ਦੀਆਂ ਇਨ੍ਹਾਂ ਤਸਵੀਰਾਂ ਨੂੰ 5 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ