ਮ੍ਰਿਣਾਲ ਠਾਕੁਰ ਇੰਸਟਾਗ੍ਰਾਮ 'ਤੇ ਆਪਣੀਆਂ ਬੋਲਡ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਮਸਤੀ ਭਰੇ ਅੰਦਾਜ਼ 'ਚ ਸਟਾਈਲਿਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਦਾਕਾਰਾ ਦਾ ਗਲੈਮਰਸ ਤੇ ਕਿਲਰ ਲੁੱਕ ਪ੍ਰਸ਼ੰਸਕਾਂ ਨੂੰ ਹਮੇਸ਼ਾ ਪ੍ਰਭਾਵਿਤ ਕਰਦਾ ਹੈ

ਮ੍ਰਿਣਾਲ ਠਾਕੁਰ ਦੀ ਹੌਟਨੈੱਸ ਨੂੰ ਦੇਖ ਕੇ ਲੋਕ ਆਪਣਾ ਦਿਲ ਹਾਰ ਜਾਂਦੇ ਹਨ

ਅਭਿਨੇਤਰੀ ਦੀਆਂ ਤਸਵੀਰਾਂ ਸ਼ੇਅਰ ਹੁੰਦੇ ਹੀ ਪ੍ਰਸ਼ੰਸਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ

ਹਾਲ ਹੀ 'ਚ ਮ੍ਰਿਣਾਲ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ

ਇਨ੍ਹਾ ਤਸਵੀਰਾਂ 'ਚ ਉਹ ਬੇਹੱਦ ਸਿੰਪਲ ਅਤੇ ਖੂਬਸੂਰਤ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਮ੍ਰਿਣਾਲ ਠਾਕੁਰ ਨੇ ਪੀਲੇ ਰੰਗ ਦੇ ਟਾਪ ਦੇ ਨਾਲ ਨੀਲੀ ਜੀਨਸ ਪਾਈ ਹੋਈ ਹੈ

ਉਪਨ ਹੇਅਰ ਤੇ ਨੋ ਮੇਕਅੱਪ ਲੁੱਕ ਵਿੱਚ ਅਦਾਕਾਰਾ ਦੀਆਂ ਇਹ ਤਸਵੀਰਾਂ ਕਾਫੀ ਚਰਚਾ 'ਚ ਹਨ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਛੁੱਟੀਆਂ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ