ਨਿਕਿਤਾ ਦੱਤਾ ਨੇ ਬਹੁਤ ਘੱਟ ਸਮੇਂ ਵਿੱਚ ਇੰਡਸਟਰੀ ਵਿੱਚ ਆਪਣਾ ਖ਼ਾਸ ਸਥਾਨ ਬਣਾ ਲਿਆ ਹੈ



ਤਸਵੀਰਾਂ 'ਚ ਨਿਕਿਤਾ ਦੀ ਖੂਬਸੂਰਤੀ ਦੇਖਣ ਯੋਗ ਹੈ



ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ



ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਰੈਡ ਡੀਪ ਨੇਕ ਗਾਊਨ ਪਾਇਆ ਹੋਇਆ ਹੈ



ਅਦਾਕਾਰਾ ਨੇ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਆਪਣੀ ਖੂਬਸੂਰਤੀ ਨਾਲ ਕਾਇਲ ਕੀਤਾ ਹੈ



ਲੁੱਕ ਨੂੰ ਪੂਰਾ ਕਰਨ ਲਈ ਅਦਾਕਾਰਾ ਨੇ ਆਪਣੇ ਵਾਲਾਂ ਦਾ ਜੂੜਾ ਬਣਾਇਆ ਹੈ



ਅਭਿਨੇਤਰੀ ਨੇ ਮੇਕਅੱਪ ਦੇ ਨਾਲ ਲਾਲ ਲਿਪਸਟਿਕ ਵੀ ਲਗਾਈ ਹੋਈ ਹੈ



ਅਦਾਕਾਰਾ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ



ਦੱਸ ਦੇਈਏ ਕਿ ਨਿਕਿਤਾ ਦੱਤਾ ਕਈ ਬਾਲੀਵੁੱਡ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ



ਅਦਾਕਾਰਾ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ



ਨਿਕਿਤਾ ਦੱਤਾ ਨੇ ਸਟਨਿੰਗ ਲੁੱਕ ਨਾਲ ਲੁਟੀ ਮਹਿਫਲ