ਕਾਤਿਲਾਨਾ ਹੈ ਹੀਨਾ ਦਾ ਬਲੈਕ ਆਊਟਫਿਟ ਲੁੱਕ



ਹੀਨਾ ਖਾਨ ਫ਼ੈਨਜ 'ਚ ਚਰਚਾ 'ਚ ਬਣੇ ਰਹਿਣ ਲਈ ਹਰ ਰੋਜ਼ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ



ਹਾਲ ਹੀ ਵਿੱਚ ਹੀਨਾ ਖਾਨ ਨੇ ਆਈਕੋਨਿਕ ਗੋਲਡ ਅਵਾਰਡਸ 2023 ਵਿੱਚ ਸ਼ਿਰਕਤ ਕੀਤੀ



ਇਸ ਈਵੈਂਟ 'ਚ ਉਹ ਬਲੈਕ ਆਊਟਫਿਟ 'ਚ ਨਜ਼ਰ ਆਈ



ਹੀਨਾ ਖਾਨ ਨੇ ਇਸ ਆਊਟਫਿਟ ਨਾਲ ਸਿਲਵਰ ਕਲਰ ਦੇ ਏਅਰਰਿੰਗਸ ਕੈਰੀ ਕੀਤੇ ਹਨ



ਇਸ ਦੇ ਨਾਲ ਹੀ ਉਹ ਇੱਕ ਹੱਥ ਵਿੱਚ ਸਿਲਵਰ ਰੰਗ ਦਾ ਬਰੇਸਲੇਟ ਪਹਿਨੀ ਨਜ਼ਰ ਆ ਰਹੀ ਹੈ



ਅਭਿਨੇਤਰੀ ਨੇ ਆਪਣੇ ਵਾਲਾਂ ਦਾ ਜੂੜਾ ਕਰ ਰੱਖਿਆ ਹੈ



ਉਸ ਨੇ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ



ਇਸ ਬਲੈਕ ਡਰੈੱਸ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ



ਹੀਨਾ ਖਾਨ ਦੇ ਇਸ ਨਵੇਂ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ