ਸ਼੍ਰੀਆ ਸਰਨ ਹਮੇਸ਼ਾ ਆਪਣੇ ਬੋਲਡ ਲੁੱਕ ਅਤੇ ਸਾਦਗੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ

ਸ਼੍ਰੀਆ ਨੇ ਆਪਣੀਆਂ ਤਾਜ਼ਾ ਐਥਨਿਕ ਲੁੱਕ ਦੀਆਂ ਤਸਵੀਰਾਂ ਨਾਲ ਤਬਾਹੀ ਮਚਾ ਦਿੱਤੀ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦੀ ਹੌਟਨੈੱਸ ਦੇਖ ਫੈਨਜ਼ ਬੇਕਾਬੂ ਹੋ ਗਏ ਹਨ

ਅਦਾਕਾਰਾ ਸ਼੍ਰੀਆ ਸਰਨ ਆਪਣੇ ਹਰ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਹਾਲ ਹੀ 'ਚ ਸ਼੍ਰੀਆ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਭਿਨੇਤਰੀ ਦਾ ਐਥਨਿਕ ਲੁੱਕ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ 'ਤੇ ਮੋਹਿਤ ਹੋ ਗਏ ਹਨ

ਅਭਿਨੇਤਰੀ ਨੀਲੇ ਰੰਗ ਦੀ ਨੈੱਟ ਲੁੱਕ 'ਚ ਸਾੜੀ ਦੇ ਨਾਲ ਡੀਪ ਨੇਕ ਬਲਾਊਜ਼ ਪਹਿਨੇ ਹੋਏ ਹੈ

ਸ਼੍ਰੀਆ ਸਰਨ ਦਾ ਸਾੜੀ ਦਾ ਸਟਾਈਲ ਬਹੁਤ ਹੀ ਸ਼ਾਨਦਾਰ ਹੈ

ਉਨ੍ਹਾਂ ਦਾ ਹਰ ਸਟਾਈਲ ਪ੍ਰਸ਼ੰਸਕਾਂ ਵਿੱਚ ਫਾਲੋ ਹੋਣ ਲੱਗ ਜਾਂਦਾ ਹੈ

ਸ਼੍ਰੀਆ ਨੇ ਈਅਰਰਿੰਗਸ, ਖੁੱਲੇ ਵਾਲ ਤੇ ਹਲਕੇ ਮੇਕਅਪ ਨਾਲ ਆਪਣੇ ਆਊਟਲੁੱਕ ਨੂੰ ਪੂਰਾ ਕੀਤਾ ਹੈ