ਤਾਰਕ ਮਹਿਤਾ ਸ਼ੋਅ 'ਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ



ਹੁਣ ਹਾਲ ਹੀ 'ਚ ਮੁਨਮੁਨ ਦੱਤਾ ਨੂੰ ਲੈ ਕੇ ਇਕ ਨਵੀਂ ਘਟਨਾ ਸਾਹਮਣੇ ਆਈ ਹੈ



ਮੋਨਿਕਾ ਨੇ ਕਿਹਾ ਕਿ ਅਸਿਤ ਮੋਦੀ ਨਾਲ ਵਿਵਾਦ ਕਾਰਨ ਮੁਨਮੁਨ ਕਈ ਵਾਰ ਸ਼ੋਅ ਤੋਂ ਵਾਕਆਊਟ ਕਰ ਚੁੱਕੀ ਹੈ



ਮੋਨਿਕਾ ਭਦੋਰੀਆ ਨੇ ਹਾਲ ਹੀ 'ਚ ਕਿਹਾ ਸੀ ਕਿ ਮੁਨਮੁਨ ਦੱਤਾ ਅਤੇ ਅਸਿਤ ਮੋਦੀ ਵਿਚਾਲੇ ਕਈ ਵਿਵਾਦ ਹੋ ਚੁੱਕੇ ਹਨ



ਮੋਨਿਕਾ ਨੇ ਕਿਹਾ ਕਿ ਮੁਨਮੁਨ ਨੇ ਸ਼ੋਅ ਨਹੀਂ ਛੱਡਿਆ ਪਰ ਉਸ ਨੂੰ ਟਾਰਚਰ ਕੀਤਾ ਗਿਆ ਹੋਵੇਗਾ, ਇਸੇ ਲਈ ਉਹ ਲੰਬੇ ਸਮੇਂ ਤੱਕ ਸੈੱਟ 'ਤੇ ਨਹੀਂ ਗਈ



ਮੋਨਿਕਾ ਨੇ ਕਿਹਾ ਕਿ ਜਦੋਂ ਮੇਕਰਜ਼ ਬਹੁਤ ਜ਼ਿਆਦਾ ਟਾਰਚਰ ਕਰਦੇ ਹਨ ਤਾਂ ਹੀ ਲੋਕ ਸ਼ੋਅ 'ਤੇ ਆਉਣਾ ਬੰਦ ਕਰ ਦਿੰਦੇ ਹਨ, ਅਜਿਹਾ ਹੀ ਕੁਝ ਮੁਨਮੁਨ ਨਾਲ ਹੋਇਆ ਹੋਵੇਗਾ



ਮੋਨਿਕਾ ਕਹਿੰਦੀ ਹੈ ਕਿ ਮੇਕਰਸ ਫ਼ੋਨ ਕਰਦੇ ਹਨ ਅਤੇ ਫਿਰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਮੁਨਮੁਨ ਨਾਲ ਵੀ ਅਜਿਹਾ ਹੀ ਹੋਇਆ ਹੋਵੇਗਾ



ਮੋਨਿਕਾ ਦਾ ਕਹਿਣਾ ਹੈ ਕਿ ਕਈ ਵਾਰ ਮੁਨਮੁਨ ਅਤੇ ਮੇਕਰਸ ਦੇ ਵਿੱਚ ਝਗੜੇ ਹੋ ਚੁੱਕੇ ਹਨ



ਮੋਨਿਕਾ ਦਾ ਕਹਿਣਾ ਹੈ ਕਿ ਮੁਨਮੁਨ ਕਈ ਵਾਰ ਬਹਿਸ ਤੋਂ ਬਾਅਦ ਸ਼ੋਅ ਛੱਡ ਚੁੱਕੀ ਸੀ



ਮੋਨਿਕਾ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਨਮੁਨ ਕਈ ਦਿਨਾਂ ਤੱਕ ਸੈੱਟ 'ਤੇ ਨਹੀਂ ਆਈ