'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਸ਼ੋਅ ਬਬੀਤਾ ਦਾ ਕਿਰਦਾਰ ਲੋਕਾਂ ਨੂੰ ਕਾਫੀ ਪਸੰਦ ਹੈ। ਬਬੀਤਾ ਯਾਨੀ ਮੁਨਮੁਨ ਦੱਤਾ ਦੀ ਕਾਫੀ ਫੈਨ ਫਾਲੋਇੰਗ ਹੈ। ਮੁਨਮੁਨ ਦੀ ਖੂਬਸੂਰਤੀ ਅਤੇ ਹੌਟਨੈੱਸ ਦੇ ਲੱਖਾਂ ਲੋਕ ਦੀਵਾਨੇ ਮੁਨਮੁਨ ਨੂੰ ਇਕ ਬਾਡੀ ਪਾਰਟ ਪਸੰਦ ਨਹੀਂ ਸੀ। ਮੁਨਮੁਨ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਸੀ ਅਦਾਕਾਰਾ ਨੂੰ ਆਪਣਾ ਨੱਕ ਬਿਲਕੁਲ ਵੀ ਪਸੰਦ ਨਹੀਂ ਸੀ। ਅਦਾਕਾਰਾ ਮੁਨਮੁਨ ਨੂੰ ਆਪਣੀ ਨੱਕ ਤੋਂ ਨਫ਼ਰਤ ਸੀ ਫ਼ਿਰ ਕਿਸੇ ਨੇ ਉਸ ਦੇ ਨੱਕ ਦੀ ਤਾਰੀਫ ਕੀਤੀ ਸੀ ਉਦੋਂ ਤੋਂ ਹੀ ਅਭਿਨੇਤਰੀ ਨੂੰ ਨੱਕ ਪਸੰਦ ਆਉਣ ਲੱਗੀ।