19 ਸਾਲਾ ਨੰਦਿਨੀ ਗੁਪਤਾ ਰਾਜਸਥਾਨ ਦੀ ਰਹਿਣ ਵਾਲੀ ਹੈ



ਨੰਦਿਨੀ ਗੁਪਤਾ ਮਿਸ ਰਾਜਸਥਾਨ 2023 ਰਹਿ ਚੁੱਕੀ ਹੈ



ਉਸ ਦੇ ਪਿਤਾ ਸੁਮਿਤ ਗੁਪਤਾ ਪੇਸ਼ੇ ਤੋਂ ਕਿਸਾਨ ਅਤੇ ਠੇਕੇਦਾਰ ਹਨ



ਨੰਦਿਨੀ ਗੁਪਤਾ ਦੀ ਮਾਂ ਰੇਖਾ ਗੁਪਤਾ ਇੱਕ ਘਰੇਲੂ ਔਰਤ ਹੈ







ਉਸਦੀ ਛੋਟੀ ਭੈਣ ਦਾ ਨਾਮ ਅਨੰਨਿਆ ਗੁਪਤਾ ਹੈ



ਨੰਦਿਨੀ ਨੇ ਆਪਣੀ ਸਕੂਲੀ ਪੜ੍ਹਾਈ ਕੋਟਾ ਤੋਂ ਹੀ ਕੀਤੀ



ਕਾਲਜ ਤੋਂ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕੀਤਾ ਹੈ।



ਫਿਲਹਾਲ ਉਹ ਮੁੰਬਈ 'ਚ ਦੂਜੇ ਸਾਲ ਦੀ ਵਿਦਿਆਰਥਣ ਹੈ



ਹੁਣ ਉਹ ਮਿਸ ਵਰਲਡ 2023 ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ