38 ਸਾਲਾ ਨਯਨਤਾਰਾ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਲਈ ਪਛਾਣ ਬਣਾ ਚੁੱਕੀ ਹੈ

ਨਯਨਤਾਰਾ ਆਪਣੀ ਫਿਟਨੈੱਸ ਅਤੇ ਖੂਬਸੂਰਤੀ ਦਾ ਖਾਸ ਧਿਆਨ ਰੱਖਦੀ ਹੈ

ਅਦਾਕਾਰਾ 38 ਸਾਲ ਦੀ ਹੈ ਪਰ ਉਸ ਦੀ ਫਿਟਨੈੱਸ ਨੂੰ ਦੇਖਦਿਆਂ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ

ਨਯੰਤਰਾ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ ਅਤੇ ਉਹ ਦੋ ਜੁੜਵਾਂ ਬੱਚਿਆਂ ਦੀ ਮਾਂ ਵੀ ਹੈ

ਨਯਨਤਾਰਾ ਕਰੀਬ 1 ਘੰਟੇ ਤੱਕ ਰੈਗੂਲਰ ਵਰਕਆਊਟ ਕਰਦੀ ਹੈ

ਨਯਨਤਾਰਾ ਆਪਣੀ ਖੂਬਸੂਰਤੀ ਅਤੇ ਫਿਟਨੈੱਸ ਨਾਲ ਨੌਜਵਾਨ ਅਭਿਨੇਤਰੀਆਂ ਨੂੰ ਸਖਤ ਟੱਕਰ ਦਿੰਦੀ ਹੈ

ਨਯਨਤਾਰਾ ਆਪਣੀ ਕਰਵੀ ਫਿਗਰ ਨੂੰ ਬਰਕਰਾਰ ਰੱਖਣ ਲਈ ਯੋਗਾ ਵੀ ਕਰਦੀ ਹੈ

ਨਯਨਤਾਰਾ ਫੈਟ ਫਰੀ ਡਾਈਟ ਲੈਂਦੀ ਹੈ, ਜੰਕ ਫੂਡ ਤੋਂ ਦੂਰ ਰਹਿੰਦੀ ਹੈ

ਅਭਿਨੇਤਰੀ ਆਪਣੀ ਕੁਦਰਤੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਸਿਰਫ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ ਕਰਦੀ ਹੈ

ਨਯਨਤਾਰਾ ਆਪਣੀ ਤੰਦਰੁਸਤੀ ਅਤੇ ਸੁੰਦਰਤਾ ਨੂੰ ਬਣਾਈ ਰੱਖਣ ਲਈ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰਦੀ ਹੈ