ਉਸ ਦੀਆਂ ਗਲੈਮਰਸ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀਆਂ ਰਹਿੰਦੀਆਂ ਹਨ

ਹਿਨਾ ਖਾਨ ਜ਼ੈਬਰਾ ਸਟਾਈਲ ਦੀ ਬਾਡੀਕਾਨ ਡਰੈੱਸ 'ਚ ਨਜ਼ਰ ਆ ਰਹੀ ਹੈ

ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ

ਹਿਨਾ ਖਾਨ ਬਲੈਕ ਐਂਡ ਵ੍ਹਾਈਟ ਸਟ੍ਰਿਪਡ ਬਾਡੀਕੋਨ ਡਰੈੱਸ 'ਚ ਸ਼ਾਨਦਾਰ ਲੱਗ ਰਹੀ ਹੈ

ਹਿਨਾ ਖਾਨ ਆਪਣੀ ਖੂਬਸੂਰਤੀ ਨਾਲ ਵੱਡੀਆਂ-ਵੱਡੀਆਂ ਅਭਿਨੇਤਰੀਆਂ ਨੂੰ ਮਾਤ ਦਿੰਦੀ ਹੈ

ਉਸ ਦਾ ਕਾਤਲਾਨਾ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ

ਸਨਗਲਾਸ ਪਹਿਨ ਕੇ ਅਭਿਨੇਤਰੀ ਹਿਨਾ ਖਾਨ ਨੇ ਬਹੁਤ ਹੀ ਸਿਜ਼ਲਿੰਗ ਪੋਜ਼ ਦਿੱਤੇ

ਹਿਨਾ ਨੇ ਨਿਊਡ ਮੇਕਅੱਪ ਤੇ ਓਪਨ ਹੇਅਰ ਸਟਾਈਲ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤਾ ਹੈ

ਹਿਨਾ ਖਾਨ ਆਪਣੇ ਪ੍ਰਸ਼ੰਸਕਾਂ ਲਈ ਨਿੱਜੀ ਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ

ਹਿਨਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ 18.8 ਮਿਲੀਅਨ ਫਾਲੋਅਰਜ਼ ਹਨ