ਦਿੱਲੀ ਦੀ ਰਹਿਣ ਵਾਲੀ ਕ੍ਰਿਤੀ ਸੈਨਨ ਹੁਣ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ 'ਚ ਸ਼ਾਮਿਲ ਹੈ

ਆਓ ਦੱਸਦੇ ਹਾਂ ਕਿ ਕ੍ਰਿਤੀ ਸੈਨਨ ਦਾ ਦਿੱਲੀ ਤੋਂ ਮੁੰਬਈ ਤੱਕ ਦਾ ਸਫਰ ਕਿਹੋ ਜਿਹਾ ਰਿਹਾ

ਕ੍ਰਿਤੀ ਸੈਨਨ ਦਿੱਲੀ ਦੇ ਮੱਧ ਵਰਗ ਨਾਲ ਸਬੰਧਤ ਹੈ

ਕ੍ਰਿਤੀ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਮੁੰਬਈ ਆਈ ਸੀ

ਕ੍ਰਿਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੁੰਬਈ ਵਿੱਚ ਮਾਡਲਿੰਗ ਨਾਲ ਕੀਤੀ ਸੀ

ਕ੍ਰਿਤੀ ਨੂੰ ਪਹਿਲੀ ਰੈਂਪ ਵਾਕ 'ਚ ਗਲਤੀ ਲਈ ਤਾੜਨਾ ਵੀ ਸੁਣਨੀ ਪਈ ਸੀ

ਕ੍ਰਿਤੀ ਦੀ ਪਹਿਲੀ ਫਿਲਮ ਹੀਰੋਪੰਤੀ ਸਫਲ ਫਿਲਮ ਰਹੀ

ਕ੍ਰਿਤੀ ਨੇ ਬਰੇਲੀ ਕੀ ਬਰਫੀ, ਲੁਕਾ ਚੁਪੀ ਅਤੇ ਮਿਮੀ ਵਰਗੀਆਂ ਫਿਲਮਾਂ ਵਿੱਚ ਖ਼ੁਦ ਨੂੰ ਸਾਬਤ ਕੀਤਾ

ਕ੍ਰਿਤੀ ਦੀਆਂ ਆਉਣ ਵਾਲੀਆਂ ਫਿਲਮਾਂ ਭੇਡਿਆ, ਸ਼ਹਿਜ਼ਾਦਾ, ਗਣਪਥ ਅਤੇ ਆਦਿਪੁਰਸ਼ ਹਨ

ਕ੍ਰਿਤੀ ਅਨੁਰਾਗ ਕਸ਼ਯਪ ਨਾਲ ਵੀ ਇੱਕ ਫਿਲਮ ਕਰਨ ਜਾ ਰਹੀ ਹੈ