ਜਾਣੋ ਅਦਾਕਾਰਾ ਸਵਾਸਤਿਕਾ ਮੁਖਰਜੀ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

ਸਵਾਸਤਿਕਾ ਮੁਖਰਜੀ ਦਾ ਜਨਮ 13 ਦਸੰਬਰ 1980 ਨੂੰ ਕੋਲਕਾਤਾ ਵਿੱਚ ਹੋਇਆ ਸੀ

ਸਵਾਸਤਿਕਾ ਮੁਖਰਜੀ ਨੇ ਆਪਣੀ ਸ਼ੁਰੂਆਤੀ ਸਿੱਖਿਆ ਕਾਰਮਲ ਸਕੂਲ ਅਤੇ ਗੋਖਲੇ ਮੈਮੋਰੀਅਲ ਸਕੂਲ ਕੋਲਕਾਤਾ ਤੋਂ ਪੂਰੀ ਕੀਤੀ

ਸਵਾਸਤਿਕਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2015 ਵਿੱਚ ਫਿਲਮ ਡਿਟੈਕਟਿਵ ਬਿਓਮਕੇਸ਼ ਬਖਸ਼ੀ ਨਾਲ ਕੀਤੀ ਸੀ

ਸਵਾਸਤਿਕਾ ਨੇ ਆਪਣੇ ਬੰਗਾਲੀ ਕਰੀਅਰ ਦੀ ਸ਼ੁਰੂਆਤ 2003 ਦੀ ਫਿਲਮ ਹੇਮੰਤਰ ਪਾਖੀ ਨਾਲ ਕੀਤੀ ਸੀ

ਹਿੰਦੀ ਅਤੇ ਬੰਗਾਲੀ ਫਿਲਮਾਂ ਤੋਂ ਇਲਾਵਾ ਸਵਾਸਤਿਕਾ ਕਈ ਸ਼ਾਨਦਾਰ ਵੈੱਬ ਸੀਰੀਜ਼ 'ਚ ਨਜ਼ਰ ਆ ਚੁੱਕੀ ਹੈ

ਸਵਾਸਤਿਕਾ ਨੇ ਸਾਲ 1998 ਵਿੱਚ ਪਰਮਜੀਤ ਸੇਨ ਨਾਲ ਵਿਆਹ ਕੀਤਾ ਸੀ ਪਰ ਦੋ ਸਾਲ ਬਾਅਦ ਤਲਾਕ ਹੋ ਗਿਆ ਸੀ

ਸਵਾਸਤਿਕਾ ਮੁਖਰਜੀ ਦੀ ਇੱਕ ਧੀ ਹੈ ,ਜਿਸਦਾ ਨਾਮ ਅਨਵਿਸ਼ਾ ਸੇਨ ਹੈ

ਸਵਾਸਤਿਕਾ ਦਾ ਇੱਕ MMS ਵੀਡੀਓ ਵਾਇਰਲ ਹੋਇਆ ਸੀ

ਸਵਾਸਤਿਕਾ ਨੇ ਵਾਇਰਲ ਵੀਡੀਓ ਨੂੰ ਫਰਜ਼ੀ ਦੱਸਿਆ ਸੀ