ਨੋਰਾ ਫਤੇਹੀ ਲਗਜ਼ਰੀ ਲਾਈਫ ਜਿਉਣ ਲਈ ਵੀ ਜਾਣੀ ਜਾਂਦੀ ਹੈ

ਨੋਰਾ ਫਤੇਹੀ ਆਪਣੇ ਇੱਕ ਗੀਤ ਲਈ 40 ਲੱਖ ਰੁਪਏ ਲੈਂਦੀ ਹੈ

ਨੋਰਾ ਫਤੇਹੀ ਬ੍ਰਾਂਡਸ ਐਡ ਲਈ 5 ਲੱਖ ਰੁਪਏ ਚਾਰਜ ਕਰਦੀ ਹੈ

ਇਸ ਦੇ ਨਾਲ ਹੀ ਨੋਰਾ ਸੋਸ਼ਲ ਮੀਡੀਆ ਤੋਂ ਵੀ ਲੱਖਾਂ ਰੁਪਏ ਕਮਾਉਂਦੀ ਹੈ

ਨੋਰਾ ਦੀ ਕੁੱਲ ਜਾਇਦਾਦ ਲਗਭਗ 30 ਕਰੋੜ ਰੁਪਏ ਹੈ

ਨੋਰਾ ਹਰ ਸਾਲ 2 ਕਰੋੜ ਰੁਪਏ ਕਮਾਉਂਦੀ ਹੈ

ਨੋਰਾ ਕੋਲ BMW 5, ਮਰਸਡੀਜ਼ ਬੈਂਜ਼ ਅਤੇ Volkswagen Polo ਵਰਗੀਆਂ ਕਾਰਾਂ ਹਨ

ਨੋਰਾ ਫਤੇਹੀ ਕੋਲ ਕਰੀਬ 5 ਕਰੋੜ ਦੀ ਲਗਜ਼ਰੀ ਵੈਨਿਟੀ ਵੈਨ ਹੈ

ਨੋਰਾ ਫਤੇਹੀ ਨੇ ਹਾਰਡੀ ਸੰਧੂ ਦੇ ਨਾਹ ਗੋਰੀਏ ਗੀਤ ਰਾਹੀਂ ਇੰਡਸਟਰੀ ਵਿੱਚ ਐਂਟਰੀ ਕੀਤੀ ਸੀ

ਨੋਰਾ ਨੇ ਨਾ ਸਿਰਫ ਬਾਲੀਵੁੱਡ ਬਲਕਿ ਕੰਨੜ ਅਤੇ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ