Sidharth Kiara Wedding Photo: ਬਾਲੀਵੁੱਡ ਦੇ ਲਵਬਰਡਸ ਕਿਆਰਾ ਅਡਵਾਨੀ (Kiara Advani ) ਅਤੇ ਸਿਧਾਰਥ ਮਲਹੋਤਰਾ ( Sidharth Malhotra) ਸੱਤ ਫੇਰੇ ਲੈਣ ਤੋਂ ਬਾਅਦ ਹੁਣ ਸੱਤ ਜਨਮਾਂ ਲਈ ਇਕ-ਦੂਜੇ ਦੇ ਹੋ ਚੁੱਕੇ ਹਨ।