ਜਾਣੋ ਅਦਾਕਾਰਾ ਨੁਸਰਤ ਜਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

ਨੁਸਰਤ ਜਹਾਂ ਦਾ ਜਨਮ 8 ਜਨਵਰੀ 1990 ਨੂੰ ਹੋਇਆ ਸੀ

ਨੁਸਰਤ ਜਹਾਂ ਨੇ ਕੋਲਕਾਤਾ ਦੇ ਮਿਸ਼ਨ ਸਕੂਲ ਦੀ ਅਵਰ ਲੇਡੀ ਕਵੀਨ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ

ਨੁਸਰਤ ਨੇ ਕੋਲਕਾਤਾ ਦੇ ਭਵਾਨੀਪੁਰ ਕਾਲਜ ਤੋਂ ਬੀ.ਕਾਮ ਵਿੱਚ ਗ੍ਰੈਜੂਏਸ਼ਨ ਕੀਤੀ ਹੈ

ਨੁਸਰਤ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਸਾਲ 2010 ਵਿੱਚ ਮਿਸ ਕੋਲਕਾਤਾ ਫੇਅਰ-ਵਨ ਸੁੰਦਰਤਾ ਮੁਕਾਬਲੇ ਦਾ ਖਿਤਾਬ ਜਿੱਤ ਕੇ ਕੀਤੀ ਸੀ

ਨੁਸਰਤ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2011 'ਚ ਟਾਲੀਵੁੱਡ ਫਿਲਮ 'ਸ਼ੋਤਰੂ' ਨਾਲ ਕੀਤੀ ਸੀ

ਫਿਲਮਾਂ ਤੋਂ ਇਲਾਵਾ ਨੁਸਰਤ ਨੇ ਸਾਲ 2019 'ਚ ਸਿਆਸੀ ਖੇਤਰ 'ਚ ਵੀ ਕਦਮ ਰੱਖ ਚੁੱਕੀ ਹੈ

ਨੁਸਰਤ ਨੂੰ ਬੰਗਾਲੀ ਫਿਲਮ ਖੋਕਾ 420 ਤੋਂ ਪ੍ਰਸਿੱਧੀ ਮਿਲੀ

ਨੁਸਰਤ ਨੇ 10 ਜੂਨ 2019 ਨੂੰ ਬਿਜ਼ਨੈੱਸਮੈਨ ਨਿਖਿਲ ਜੈਨ ਨਾਲ ਵਿਆਹ ਕੀਤਾ ਸੀ

ਪਰ ਕੁਝ ਮਹੀਨਿਆਂ ਬਾਅਦ ਦੋਵੇਂ ਵੱਖ-ਵੱਖ ਰਹਿਣ ਲੱਗ ਪਏ ਸੀ