ਜ਼ਬਰਦਸਤ ਹੈ ਨੇਹਾ ਧੂਪੀਆ ਦਾ ਬੋਹੀਮਿਆ ਸਟਾਈਲ

ਨੇਹਾ ਧੂਪੀਆ ਇੰਡੱਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਹੈ


ਆਪਣੀ ਐਕਟਿੰਗ ਨਾਲ ਨੇਹਾ ਲੋਕਾਂ ਦਾ ਜਿੱਤ ਲੈਂਦੀ ਹੈ ਦਿਲ



ਨੇਹਾ ਧੂਪੀਆ ਕਈ ਫਿਲਮਾਂ 'ਚ ਆ ਚੁੱਕੀ ਹੈ ਨਜ਼ਰ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਨੇਹਾ

ਫੈਨਜ਼ ਨੂੰ ਆਪਣੀਆਂ ਤਸਵੀਰਾਂ ਨਾਲ ਰੱਖਦੀ ਹੈ ਅਪਡੇਟਡ

ਕਿਡਜ਼ ਫੈਸ਼ਨ ਸ਼ੋਅ 'ਚ ਸ਼ੋਅ ਸਟਾਪਰ ਬਣੀ ਸੀ

ਇਸ ਦੌਰਾਨ ਨੇਹਾ ਦਾ ਬੋਹੀਮੀਆ ਲੁੱਕ ਦੇਖਣ ਨੂੰ ਮਿਲਿਆ


ਨੇਹਾ ਨੇ ਪ੍ਰਿੰਟਡ ਕਾਫਤਾਨ ਅਤੇ ਹੈੱਡ ਸਕਾਰਫ ਪਹਿਨਿਆ ਸੀ


ਨੇਹਾ ਦਾ ਇਹ ਸਟਾਈਲ ਸੁਰਖੀਆਂ 'ਚ ਛਾਇਆ ਹੋਇਆ ਹੈ