ਨੇਹਾ ਮਲਿਕ ਬੋਲਡਨੈੱਸ ਤੇ ਖੂਬਸੂਰਤੀ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦਾ ਗਲੈਮਰਸ ਲੁੱਕ ਦੇਖ ਕੇ ਲੋਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਅਭਿਨੇਤਰੀ ਨੇਹਾ ਮਲਿਕ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ਅਦਾਕਾਰਾ ਨੇ ਲੇਟੈਸਟ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਨੇਹਾ ਮਲਿਕ ਦੀਆਂ ਇਹ ਤਸਵੀਰਾਂ ਪਾਰਟੀ ਦੌਰਾਨ ਲਈਆਂ ਗਈਆਂ ਸਨ ਉਸ ਨੇ ਗੁਲਾਬੀ ਰੰਗ ਦੀ ਸ਼ਾਰਟ ਡਰੈੱਸ ਪਾ ਕੇ ਸੈਕਸੀ ਫੋਟੋਜ਼ ਕਲਿੱਕ ਕਰਵਾਇਆਂ ਹਨ ਤੁਸੀਂ ਪਾਰਟੀ ਲਈ ਉਸ ਦੇ ਇਸ ਪਹਿਰਾਵੇ ਨੂੰ ਵੀ ਅਜ਼ਮਾ ਸਕਦੇ ਹੋ ਖੁੱਲ੍ਹੇ ਵਾਲ ਤੇ ਘੱਟੋ-ਘੱਟ ਮੇਕਅੱਪ ਨਾਲ ਅਦਾਕਾਰਾ ਨੇ ਆਪਣੀ ਦਿੱਖ ਨੂੰ ਨਿਖਾਰਿਆ ਹੈ ਇਨ੍ਹਾਂ ਤਸਵੀਰਾਂ 'ਚ ਉਸ ਦੇ ਕਿਲਰ ਲੁੱਕ ਨੂੰ ਦੇਖ ਕੇ ਲੋਕਾਂ ਦੇ ਪਸੀਨੇ ਛੁੱਟ ਗਏ ਹਨ