ਭੋਜਪੁਰੀ ਦੀ ਮਸ਼ਹੂਰ ਅਦਾਕਾਰਾ ਨੇਹਾ ਮਲਿਕ।

ਨੇਹਾ ਹੌਟ ਅਤੇ ਖੂਬਸੂਰਤ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

ਨੇਹਾ ਨੇ ਵਾਈਟ ਡਰੈੱਸ 'ਚ ਖੂਬਸੂਰਤ ਤਸਵੀਰਾਂ ਕੀਤੀਆਂ ਪੋਸਟ।

ਜਿਸ 'ਚ ਨੇਹਾ ਮਲਿਕ ਕਾਫੀ ਹੌਟ ਨਜ਼ਰ ਆ ਰਹੀ ਹੈ।

ਨੇਹਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

ਨੇਹਾ ਨੇ ਖ਼ੂਬਸੂਰਤ ਲੁੱਕ ਨੂੰ ਸਟੇਟ ਵਾਲਾਂ ਨਾਲ ਪੂਰਾ ਕੀਤਾ।

ਹਰ ਤਸਵੀਰ 'ਚ ਨੇਹਾ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਨੇਹਾ ਹੌਟਨੈੱਸ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰਾਂ ਨੂੰ ਵੀ ਪਿੱਛੇ ਛੱਡਦੀ ਹੈ।

ਨੇਹਾ ਦੇ ਸੋਸ਼ਲ ਮੀਡੀਆ 'ਤੇ 30 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।