ਨੇਹਾ ਮਲਿਕ ਆਪਣੀ ਖੂਬਸੂਰਤੀ, ਐਕਟਿੰਗ ਤੇ ਸਿਜ਼ਲਿੰਗ ਸਟਾਈਲ ਲਈ ਜਾਣੀ ਜਾਂਦੀ ਹੈ ਨੇਹਾ ਮਲਿਕ ਇੱਕ ਵਾਰ ਫਿਰ ਆਪਣੇ ਸਟਾਈਲ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਹਾਲ ਹੀ 'ਚ ਬਲੈਕ ਸ਼ਾਰਟ ਡਰੈੱਸ ਪਾ ਕੇ ਨੇਹਾ ਨੇ ਤਾਜ਼ਾ ਫੋਟੋਸ਼ੂਟ ਦੀ ਝਲਕ ਦਿਖਾਈ ਪ੍ਰਸ਼ੰਸਕ ਵੀ ਨੇਹਾ ਦੀਆਂ ਤਸਵੀਰਾਂ 'ਤੇ ਲਗਾਤਾਰ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ ਇੱਕ ਵਾਰ ਫਿਰ ਤੋਂ ਨੇਹਾ ਮਲਿਕ ਸਿਜ਼ਲਿੰਗ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਨੇਹਾ ਨੇ ਟ੍ਰਾਂਸਪੇਰੇਂਟ ਸਲੀਵਜ਼ ਵਾਲੀ ਇੱਕ ਸ਼ਾਰਟ ਡਰੈੱਸ ਦੇ ਨਾਲ ਸਟਲ ਮੇਕਅੱਪ ਲੁੱਕ ਰੱਖਿਆ ਹੈ ਨੇਹਾ ਨੇ ਡਰੈੱਸ ਦੇ ਨਾਲ ਲੁੱਕ ਨੂੰ ਇੱਕ ਕਲਾਸੀ ਟਚ ਦੇਣ ਲਈ ਕੁੰਦਨ ਦੇ ਈਅਰਰਿੰਗਸ ਪਹਿਨੇ ਹਨ ਅਦਾਕਾਰਾ ਨੇਹਾ ਮਲਿਕ ਨੇ ਇਸ ਡਰੈੱਸ ਨਾਲ ਸੈਂਟਰ ਪਾਰਟਡ ਹੇਅਰ ਸਟਾਈਲ ਲੁੱਕ ਕੈਰੀ ਕੀਤਾ ਹੈ ਅਦਾਕਾਰਾ ਇੰਸਟਾਗ੍ਰਾਮ ਦੇ ਜ਼ਰੀਏ ਪ੍ਰਸ਼ੰਸਕਾਂ ਨਾਲ ਆਪਣੇ ਤਾਜ਼ਾ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਨੇਹਾ ਨੂੰ ਇੰਸਟਾਗ੍ਰਾਮ 'ਤੇ 4.1 ਮਿਲੀਅਨ ਲੋਕ ਫਾਲੋ ਕਰਦੇ ਹਨ