ਰਕੁਲ ਪ੍ਰੀਤ ਆਪਣੇ ਫੈਸ਼ਨ ਸਟੇਟਮੈਂਟਸ ਨਾਲ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਹਾਲ ਹੀ 'ਚ ਰਕੁਲ ਨੇ ਤਾਜ਼ਾ ਤਸਵੀਰਾਂ ਪੋਸਟ ਕਰਕੇ ਲੋਕਾਂ 'ਚ ਹਲਚਲ ਮਚਾ ਦਿੱਤੀ ਹੈ ਰਕੁਲ ਆਪਣੀ ਅਦਾਕਾਰੀ ਤੇ ਬੋਲਡ ਡਰੈਸਿੰਗ ਸੈਂਸ ਕਾਰਨ ਸੋਸ਼ਲ ਮੀਡੀਆ 'ਤੇ ਮਸ਼ਹੂਰ ਰਹਿੰਦੀ ਹੈ ਉਸ ਦਾ ਬੋਲਡ ਲੁੱਕ ਇੰਟਰਨੈੱਟ 'ਤੇ ਆਉਂਦੇ ਹੀ ਵਾਇਰਲ ਹੋਣਾ ਸ਼ੁਰੂ ਹੋ ਜਾਂਦਾ ਹੈ ਰਕੁਲ ਪ੍ਰੀਤ ਸਿੰਘ ਨੇ ਇੰਡੋ-ਵੈਸਟਰਨ ਡਰੈੱਸ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਰਕੁਲ ਪ੍ਰੀਤ ਸਿੰਘ ਨੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਇਸ ਪਹਿਰਾਵੇ 'ਚ ਰਕੁਲ ਪ੍ਰੀਤ ਨੇ ਕੈਮਰੇ ਦੇ ਸਾਹਮਣੇ ਵੱਖ-ਵੱਖ ਪੋਜ਼ ਦੇ ਕੇ ਸਨਸਨੀ ਮਚਾ ਰਹੀ ਹੈ ਅਦਾਕਾਰਾ ਨੇ ਝੁਮਕੇ, ਹਲਕਾ ਮੇਕਅੱਪ ਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਖੂਬਸੂਰਤੀ ਨਾਲ ਨਿਖਾਰਿਆ ਹੈ ਰਕੁਲ ਡੀਪਨੇਕ ਕਲੀਵੇਜ ਫਲਾਂਟ ਕਰਦੇ ਹੋਏ ਸੈਕਸੀ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਛੁਰਾ ਚਲਾ ਰਹੀ ਹੈ ਅਦਾਕਾਰਾ ਨੇ ਕੈਪਸ਼ਨ 'ਚ ਬਿਨਾਂ ਕੁਝ ਲਿਖੇ ਤਿੰਨ ਪੀਲੇ ਦਿਲ ਦੇ ਇਮੋਜੀ ਸ਼ੇਅਰ ਕੀਤੇ ਹਨ