ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਨੇਹਾ ਮਲਿਕ ਅਕਸਰ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ

ਨੇਹਾ ਮਲਿਕ ਨੇ ਇੱਕ ਵਾਰ ਫਿਰ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੀਆਂ ਹਨ

ਡਰੈੱਸ ਦੀ ਗੱਲ ਕਰੀਏ ਤਾਂ ਉਸ ਨੇ ਰੈੱਡ ਬਿਕਨੀ ਪਹਿਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਨੇਹਾ ਮਲਿਕ ਆਪਣੀਆਂ ਤਾਜ਼ਾ ਤਸਵੀਰਾਂ 'ਚ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਨੇਹਾ ਨੇ ਕਦੇ ਬਾਥਟਬ 'ਚ ਲੇਟ ਕੇ ਤੇ ਕਦੇ ਬਾਥਟਬ ਦੇ ਬਾਹਰ ਖੜ੍ਹ ਕੇ ਪੋਜ਼ ਦਿੱਤੇ

ਨੇਹਾ ਮਲਿਕ ਨੇ ਕੰਧ ਦੇ ਨਾਲ ਖੜ੍ਹੇ ਹੋ ਕੇ ਹੋ ਕੇ ਵੀ ਪੋਜ਼ ਦਿੱਤੇ

ਨੇਹਾ ਮਲਿਕਾ ਦਾ ਇਹ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ

ਨੇਹਾ ਮਲਿਕ ਦੇ ਖੁੱਲ੍ਹੇ ਵਾਲ ਪ੍ਰਸ਼ੰਸਕਾਂ ਨੂੰ ਕਾਫੀ ਆਕਰਸ਼ਿਤ ਕਰ ਰਹੇ ਹਨ