ਨੇਹਾ ਮਲਿਕ ਆਪਣੇ ਜਨਮਦਿਨ ਤੋਂ ਪਹਿਲਾਂ ਆਪਣੀ ਮਾਂ ਨਾਲ ਦੁਬਈ ਦਾ ਦੌਰਾ ਕਰ ਰਹੀ ਹੈ

ਇਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ

ਨੇਹਾ ਮਲਿਕ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ

ਉਸ ਨੇ ਆਪਣੀ ਦੁਬਈ ਛੁੱਟੀਆਂ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ

ਉਸ ਨੇ ਇਹ ਤਸਵੀਰਾਂ ਬੁਰਜ ਖਲੀਫਾ ਦੇ ਸਾਹਮਣੇ ਕਲਿੱਕ ਕੀਤੀਆਂ ਹਨ

ਨੇਹਾ ਨੀਲੇ ਰੰਗ ਦੀ ਹਾਈ ਸਲਿਟ ਡਰੈੱਸ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ

ਨੇਹਾ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਲਾਈਟ ਨਿਊਡ ਮੇਕਅੱਪ ਦੇ ਨਾਲ ਵਾਲ ਖੁੱਲ੍ਹੇ ਰੱਖੇ ਹਨ

ਅਦਾਕਾਰਾ ਦੇ ਇਸ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਲਈ ਕੈਪਸ਼ਨ 'ਚ ਲਿਖਿਆ, 'ਵੀਕੈਂਡ ਇਨ ਦੁਬਈ'

ਨੇਹਾ ਮਲਿਕ ਇੰਡਸਟਰੀ ਦੀਆਂ ਹੌਟ ਅਭਿਨੇਤਰੀਆਂ 'ਚੋਂ ਇੱਕ ਹੈ