ਅਦਿਤੀ ਰਾਓ ਹੈਦਰੀ ਫਿਲਮ ਜਗਤ ਦਾ ਜਾਣਿਆ-ਪਛਾਣਿਆ ਨਾਂ ਹੈ

ਅਦਿਤੀ ਨੇ ਹਿੰਦੀ ਅਤੇ ਤਾਮਿਲ ਸਿਨੇਮਾ ਵਿੱਚ ਕਈ ਫਿਲਮਾਂ ਕੀਤੀਆਂ ਹਨ

ਆਪਣੇ ਵੱਖਰੇ ਲੁੱਕ ਕਾਰਨ ਉਹ ਫਿਲਮਾਂ 'ਚ ਵੱਖਰੀ ਨਜ਼ਰ ਆਉਂਦੀ ਹੈ

ਪਰਸਨਲ ਲਾਈਫ ਨੂੰ ਲੈ ਕੇ ਵੀ ਅਦਿਤੀ ਬਾਰੇ ਕਾਫੀ ਚਰਚਾ ਕੀਤੀ ਜਾਂਦੀ ਹੈ

ਅਦਿਤੀ ਰਾਓ ਹੈਦਰੀ ਦਾ ਜਨਮ 28 ਅਕਤੂਬਰ 1986 ਨੂੰ ਹੈਦਰਾਬਾਦ ਵਿੱਚ ਹੋਇਆ ਸੀ

ਅਦਿਦਿਤੀ ਮੁਹੰਮਦ ਸਾਲੇਹ ਅਕਬਰ ਹੈਦਰੀ ਤੇ ਜੇ. ਰਾਮੇਸ਼ਵਰ ਰਾਓ ਦੇ ਪਰਿਵਾਰ ਨਾਲ ਸਬੰਧਤ ਹੈ

ਅਦਿਤੀ ਨੇ ਭਰਤਨਾਟਿਅਮ ਡਾਂਸਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ

2004 'ਚ ਅਦਿਤੀ ਨੇ ਆਪਣਾ ਪਹਿਲਾ ਐਕਟਿੰਗ ਪ੍ਰੋਜੈਕਟ 'ਸ਼੍ਰੀਨਗਰਮ' ਕੀਤਾ ਸੀ

ਇਸ ਤਾਮਿਲ ਫਿਲਮ ਨੂੰ ਤਿੰਨ ਨੈਸ਼ਨਲ ਐਵਾਰਡ ਮਿਲੇ ਸਨ

ਇੱਥੋਂ ਹੀ ਅਦਿਤੀ ਦਾ ਨਾਂ ਐਕਟਿੰਗ ਦੀ ਦੁਨੀਆ 'ਚ ਲਾਈਮਲਾਈਟ 'ਚ ਆਇਆ ਸੀ