ਸ਼ਹਿਨਾਜ਼ ਨੇ ਆਪਣੇ ਨਵੇਂ ਫੋਟੋਸ਼ੂਟ ਨਾਲ ਨੇਟੀਜ਼ਨਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ

ਤਸਵੀਰਾਂ 'ਚ ਉਹ ਵੈਸਟਕੋਟ ਅਤੇ ਪੇਂਟ 'ਚ ਅਨੋਖੇ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਸ਼ਹਿਨਾਜ਼ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ

ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਸਾਢੇ 6 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ

ਸ਼ਹਿਨਾਜ਼ ਨੂੰ ਹਾਲ ਹੀ 'ਚ ਸਲਮਾਨ ਖਾਨ ਦੇ ਸਾਲੇ ਦੇ ਜਨਮਦਿਨ ਦੀ ਪਾਰਟੀ 'ਚ ਦੇਖਿਆ ਗਿਆ ਸੀ

ਸ਼ਹਿਨਾਜ਼ ਨੂੰ 'ਬਿੱਗ ਬੌਸ 13' ਤੋਂ ਪ੍ਰਸਿੱਧੀ ਮਿਲੀ, ਦਰਸ਼ਕ ਉਸ ਦੇ ਮਜ਼ਾਕੀਆ ਅੰਦਾਜ਼ ਦੇ ਦੀਵਾਨਾ ਹੋ ਗਏ

ਸਿਧਾਰਥ ਸ਼ੁਕਲਾ ਨਾਲ ਉਸ ਦੀ ਕੈਮਿਸਟਰੀ ਨੇ ਲੱਖਾਂ ਦਿਲ ਜਿੱਤ ਲਏ ਸੀ

ਸਲਮਾਨ ਖਾਨ ਅਕਸਰ ਉਸ ਨੂੰ 'ਪੰਜਾਬ ਦੀ ਕੈਟਰੀਨਾ ਕੈਫ' ਕਹਿ ਕੇ ਬੁਲਾਉਂਦੇ ਸਨ

ਨੇਟਿਜ਼ਨਾਂ ਨੇ ਇਸ ਦਾ ਮਜ਼ਾਕ ਉਡਾਇਆ ਤੇ ਉਸ ਨੂੰ 'ਸਭ ਤੋਂ ਸਸਤੀ ਕੈਟਰੀਨਾ ਕੈਫ' ਕਹਿ ਕੇ ਟ੍ਰੋਲ ਕੀਤਾ

ਸ਼ਹਿਨਾਜ਼ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ